ਵਿਅਕਤੀ ਨੇ ਜੈਸਲਮੇਰ ਦੀ ਗਲੀ ਦਾ ਕੁੱਤਾ ਮੰਗਵਾਇਆ ਜਰਮਨੀ, 3 ਲੱਖ ਰੁਪਏ ਖਰਚੇ 
Published : Jun 21, 2023, 10:05 am IST
Updated : Jun 21, 2023, 10:05 am IST
SHARE ARTICLE
Dog
Dog

6 ਮਹੀਨੇ ਪਹਿਲਾਂ ਜੈਸਲਮੇਰ ਘੁੰਮਣ ਆਏ ਜਰਮਨੀ ਦੇ ਸੈਲਾਨੀ ਸੇਬੇਸਟਿਅਨ ਨੂੰ ਇੱਥੇ ਗਲੀ ਦੇ ਕੁੱਤੇ ਨਾਲ ਇੰਨਾ ਲਗਾਅ ਹੋ ਗਿਆ ਕਿ ਉਸ ਨੇ ਕੁੱਤੇ ਨੂੰ ਜਰਮਨੀ ਹੀ ਮੰਗਵਾ ਲਿਆ

ਜੈਸਲਮੇਰ - 6 ਮਹੀਨੇ ਪਹਿਲਾਂ ਜੈਸਲਮੇਰ ਘੁੰਮਣ ਆਏ ਜਰਮਨੀ ਦੇ ਸੈਲਾਨੀ ਸੇਬੇਸਟਿਅਨ ਨੂੰ ਇੱਥੇ ਗਲੀ ਦੇ ਕੁੱਤੇ ਨਾਲ ਇੰਨਾ ਲਗਾਅ ਹੋ ਗਿਆ ਕਿ ਵਾਪਸ ਆਉਣ ਤੋਂ ਬਾਅਦ ਉਹ ਕੁੱਤੇ ਨੂੰ ਜਰਮਨੀ ਲੈ ਗਿਆ। ਇਸ ਦੇ ਲਈ ਉਸ ਨੇ 3 ਲੱਖ ਰੁਪਏ ਖਰਚੇ। ਉਨ੍ਹਾਂ ਨੇ ਉਸ ਦਾ ਨਾਮ ਕਾਲੀ ਰੱਖਿਆ ਅਤੇ ਇੱਥੇ ਉਸ ਦੇ ਨਾਲ ਕਈ ਦਿਨ ਬਿਤਾਏ। ਉਸ ਨੂੰ ਲੈਣ ਕਰਨ ਲਈ, ਉਸ ਨੇ ਜੈਸਲਮੇਰ ਵਿਚ ਗਲੀ ਦੇ ਕੁੱਤਿਆਂ ਲਈ ਕੰਮ ਕਰਨ ਵਾਲੀ ਸੰਸਥਾ ਪ੍ਰਕ੍ਰਿਤੀ ਐਨੀਮਲ ਵੈਲਫੇਅਰ ਸੁਸਾਇਟੀ ਦੇ ਸਵਰੂਪ ਸਿੰਘ ਨਾਲ ਸੰਪਰਕ ਕੀਤਾ। ਉਹਨਾਂ ਦੀ ਮਦਦ ਨਾਲ ਕਾਲੀ ਨੂੰ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜਰਮਨੀ ਭੇਜਿਆ ਗਿਆ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement