ਕਲਿਕ ਭਗਵਾਨ ਵਿਰੁਧ ਆਮਦਨ ਟੈਕਸ ਦੀ ਛਾਪੇਮਾਰੀ
Published : Oct 20, 2019, 12:02 pm IST
Updated : Oct 20, 2019, 12:02 pm IST
SHARE ARTICLE
I-T raids find Rs 500 crore unaccounted money from Kalki Bhagwan’s ashrams
I-T raids find Rs 500 crore unaccounted money from Kalki Bhagwan’s ashrams

ਕੰਪਨੀਆਂ ਦੀ ਸਥਾਪਨਾ ਕਲਿਕ ਭਗਵਾਨ ਨੇ ਕੀਤੀ ਹੈ।

ਚੇਨਈ : ਆਮਦਨ ਟੈਕਸ ਵਿਭਾਗ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਖੌਤੀ ਬਾਬੇ ਕਲਿਕ ਭਗਵਾਨ ਵਲੋਂ ਸਥਾਪਤ ਕੰਪਨੀ ਸਮੂਹ ਦੇ ਦਫ਼ਤਰਾਂ 'ਚ ਛਾਪੇ ਦੌਰਾਨ 409 ਕਰੋੜ ਰੁਪਏ ਦੀਆਂ ਬੇਹਿਸਾਬ  ਨਕਦ ਪ੍ਰਾਪਤੀਆਂ ਦਾ ਪਤਾ ਲਗਿਆ ਹੈ। ਆਂਧਰ ਪ੍ਰਦੇਸ਼ ਦੇ ਵਰਦੈਯਾਪਪਾਲੇਮ, ਚੇਨਈ ਅਤੇ ਬੇਂਗਲੁਰੂ 'ਚ 'ਅਰੋਗਿਆ ਪਾਠਕ੍ਰਮ' ਚਲਾਉਣ ਵਾਲੀਆਂ ਕੰਪਨੀਆਂ ਅਤੇ ਟਰੱਸਟਾਂ ਦੇ ਦਫ਼ਤਰਾਂ 'ਚ ਬੁਧਵਾਰ ਨੂੰ ਛਾਪੇ ਮਾਰੇ ਗਏ।

ਕੰਪਨੀਆਂ ਦੀ ਸਥਾਪਨਾ ਕਲਿਕ ਭਗਵਾਨ ਨੇ ਕੀਤੀ ਹੈ। ਆਮਦਨ ਟੈਕਸ ਵਿਭਾਗ ਦੇ ਇਕ ਬਿਆਨ ਅਨੁਸਾਰ ਛਾਪਿਆਂ 'ਚ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਸਮੂਹ ਅਪਣੀ ਦੌਲਤ ਨੂੰ ਅਪਣੇ ਕਈ ਕੇਂਦਰਾਂ ਜਾਂ ਆਸ਼ਰਮਾਂ 'ਚ ਲੁਕਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement