ਨਵੀਂ ਦਿੱਲੀ: ਛੋਟੀ ਉਮਰ ’ਚ ਹੈੱਡ ਕਾਂਸਟੇਬਲ ਦੀ ਧੀ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ, ਬਣੀ ਫਲਾਇੰਗ ਅਫ਼ਸਰ
Published : Apr 20, 2023, 7:49 am IST
Updated : Apr 20, 2023, 7:49 am IST
SHARE ARTICLE
photo
photo

17 ਸਾਲ ਦੀ ਉਮਰ 'ਚ ਪਾਸ ਕੀਤੀ NDA ਦੀ ਪ੍ਰੀਖਿਆ

 

ਨਵੀਂ ਦਿੱਲੀ : ਛੋਟੀ ਉਮਰ ’ਚ ਦਿੱਲੀ ਪੁਲਿਸ ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਲਲਿਤ ਕੁਮਾਰ ਦੀ ਬੇਟੀ ਕੋਮਲ ਦਹੀਆ  ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਕੋਮਲ ਦਹੀਆ 17 ਸਾਲ ਦੀ ਉਮਰ ’ਚ ਹੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਦੀ ਪ੍ਰੀਖਿਆ ਪਾਸ ਕਰ ਕੇ ਫਲਾਇੰਗ ਅਫ਼ਸਰ ਬਣ ਗਈ ਹੈ। ਉਸ ਦੇ ਪਿਤਾ ਲਲਿਤ ਕੁਮਾਰ ਇਸ ਵੇਲੇ ਐੱਲ. ਜੀ. ਹਾਊਸ ’ਚ ਤਾਇਨਾਤ ਹਨ।

ਫਲਾਇੰਗ ਅਫ਼ਸਰ ਦੀਆਂ ਲੜਕੀਆਂ ਲਈ 2 ਸੀਟਾਂ ਸਨ, ਜਿਨ੍ਹਾਂ ਵਿਚ ਕੋਮਲ ਪਹਿਲੇ ਦਰਜ਼ਾ ਹਾਸਲ ਕੀਤਾ ਹੈ। 17 ਸਾਲਾ ਕੋਮਲ ਨੇ ਇਸੇ ਸਾਲ ਮਾਰਚ ਵਿਚ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ ਨਤੀਜਾ ਅਜੇ ਆਉਣਾ ਹੈ। ਕੋਮਲ ਦੇ ਪਿਤਾ 2008 ’ਚ ਕਾਂਸਟੇਬਲ ਵਜੋਂ ਦਿੱਲੀ ਪੁਲਿਸ ’ਚ ਭਰਤੀ ਹੋਏ ਸਨ। ਉਸ ਤੋਂ ਬਾਅਦ 2018 ’ਚ ਉਨ੍ਹਾਂ ਦੀ ਹੈੱਡ ਕਾਂਸਟੇਬਲ ਵਜੋਂ ਤਰੱਕੀ ਹੋਈ ਸੀ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement