ਗੋ ਏਅਰ ਨੂੰ ਸਸਤੀ ਹਵਾਈ ਸੇਵਾ ਸ਼੍ਰੇਣੀ 'ਚ ਮਿਲੇ 4 ਸਟਾਰ
Published : Nov 19, 2019, 8:21 am IST
Updated : Nov 19, 2019, 8:21 am IST
SHARE ARTICLE
GO Air
GO Air

ਮੱਧ ਏਸ਼ੀਆ ਖੇਤਰ 'ਚ ਇਸ ਸ਼੍ਰੇਣੀ 'ਚ ਇਹ ਰੇਟਿੰਗ ਹਾਸਲ ਕਰਨ ਵਾਲੀ ਇਹ ਇਕੋ-ਇਕ ਕੰਪਨੀ ਹੈ। ਇਹ ਰੇਟਿੰਗ ਏਪੈਕਸ ਨੇ ਦਿਤੀ ਹੈ ਜੋ ਇਕ...

ਨਵੀਂ ਦਿੱਲੀ  : ਸਸਤੀ ਹਵਾਈ ਕੰਪਨੀ ਗੋਏਅਰ ਨੂੰ ਘੱਟ ਕਿਰਾਏ ਵਾਲੀ ਹਵਾਬਾਜ਼ੀ ਕੰਪਨੀਆਂ ਦੀ ਸੂਚੀ 'ਚ ਫੋਰ ਸਟਾਰ ਰੇਟਿੰਗ ਮਿਲੀ ਹੈ। ਕੰਪਨੀ ਨੂੰ 14 ਲੱਖ ਯਾਤਰੀਆਂ ਦੀ ਪ੍ਰਵਾਨਗੀ ਦੇ ਆਧਾਰ 'ਤੇ ਇਹ ਰੇਟਿੰਗ ਦਿਤੀ ਗਈ ਹੈ। ਮੱਧ ਏਸ਼ੀਆ ਖੇਤਰ 'ਚ ਇਸ ਸ਼੍ਰੇਣੀ 'ਚ ਇਹ ਰੇਟਿੰਗ ਹਾਸਲ ਕਰਨ ਵਾਲੀ ਇਹ ਇਕੋ-ਇਕ ਕੰਪਨੀ ਹੈ। ਇਹ ਰੇਟਿੰਗ ਏਪੈਕਸ ਨੇ ਦਿਤੀ ਹੈ ਜੋ ਇਕ ਹਵਾਬਾਜ਼ੀ ਉਦਯੋਗ ਨਾਲ ਜੁੜਿਆ ਸੰਗਠਨ ਹੈ।

ਏਅਰਬੱਸ, ਸੈਂਟਰ ਫਾਰ ਐਵੀਏਸ਼ਨ (ਸੀ. ਏ. ਪੀ. ਏ.) ਅਤੇ ਦਿ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੇ ਪ੍ਰਤੀਨਿਧੀਆਂ ਦੀ ਹਾਜ਼ਰੀ 'ਚ ਸਿੰਗਾਪੁਰ 'ਚ ਇਹ ਰੇਟਿੰਗ ਦਿਤੀ ਗਈ। ਇਸ ਹਵਾਈ ਕੰਪਨੀ ਨੇ ਕਿਹਾ ਕਿ ਗੋਏਅਰ ਨੂੰ ਇਹ ਰੇਟਿੰਗ ਫਲਾਈਟ ਦੇ ਅੰਦਰ ਦਾ ਸਾਰਾ ਅਨੁਭਵ, ਕੈਬਿਨ ਸੇਵਾ, ਸੀਟ ਦੀ ਆਰਾਮਦਾਇਕਤਾ, ਸਫਾਈ ਅਤੇ ਖਾਣ-ਪੀਣ ਦੇ ਪਦਾਰਥਾਂ ਆਦਿ ਨੂੰ ਲੈ ਕੇ ਦਿਤੀ ਗਈ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement