"ਪੈਸੇ ਜਮਾਂ ਕਰੋ ਤਦ ਮਿਲੇਗੀ ਲਾਸ਼" ਦੇਖੋ ਹਸਪਤਾਲ ਦਾ ਹਾਲ,
Published : Jul 18, 2020, 5:43 pm IST
Updated : Jul 18, 2020, 5:43 pm IST
SHARE ARTICLE
Mumbai Deposit Money Get Corpse Hospital Staff
Mumbai Deposit Money Get Corpse Hospital Staff

ਰਿਕਸ਼ਾ ਚਾਲਕ ਦਾ ਬਣਾ ਦਿੱਤਾ ਲੱਖਾਂ ਦਾ ਬਿੱਲ

ਮੁੰਬਈ: ਭਗਵਾਨ ਕਹੇ ਜਾਣ ਵਾਲੇ ਡਾਕਟਰ ਉਸ ਸਮੇ ਸ਼ੈਤਾਨ ਬਣ ਜਾਂਦੇ ਨੇ ਜਦੋ ਉਹ ਗਰੀਬਾਂ ਨਾਲ ਧੱਕਾ ਕਰਦੇ ਨੇ ਅਜਿਹਾ ਹੀ ਮਾਮਲਾ ਜਆਈਆਂ ਹੈ ਮੁੰਬਈ ਤੋਂ ਜਿਥੇ ਇਕ ਰਿਕਸ਼ਾ ਚਾਲਾਕ ਦਾ ਬਿਲ ਅੱਠ ਲੱਖ ਬਣਾ ਦਿਤੀ ਹਾਸਪਤਾਲ ਵਾਲਿਆਂ ਨੇ ਰਿਕਸ਼ਾ ਚਾਲਾਕ ਨੂੰ ਕਿਹਾ ਕੇ ਜੇਕਰ ਉਹ 8 ਲੱਖ ਰੁਪਏ ਦਵੇਗਾ ਤਾ ਉਸ ਨੂੰ ਮ੍ਰਿਤਕ ਦੀ ਲਾਸ਼ ਮਿਲੇਗੀ ਤੇ ਹੁਣ ਰਿਕਸ਼ਾ ਚਾਲਾਕ ਕਰੇ ਤਾ ਕਰੇ ਕੀ ਜਿਸ ਤੋਂ ਬਾਅਦ ਰੱਬ ਦਾ ਬੰਦਾ ਉਸ ਦੀ ਮਦਦ ਲਈ ਆਈਆਂ ਉਸ ਨੇ ਹਸਪਤਾਲ ਦੇ ਡਾਕਟਰਾਂ ਨੂੰ ਝਾੜ ਪਾਈ ਜਿਸ ਤੋਂ ਬਾਅਦ ਉਹ ਲਾਸ਼ ਦੇਣ ਨੂੰ ਤਿਆਰ ਹੋਏ।

HospitalHospital

ਇਸ ਤਰ੍ਹਾਂ ਉਹਨਾਂ ਨੇ ਡਾਕਟਰਾਂ ਦੀ ਰੇਲ ਬਣਾਈ। ਫਿਰ ਰਿਕਸ਼ਾ ਚਾਲਕ ਨੇ ਡਾਕਟਰ ਨੂੰ ਕਿਹਾ ਕਿ ਉਹ ਉਹਨਾਂ ਦੀ ਕਦਰ ਕਰਦੇ ਹਨ ਕਿਉਂ ਕਿ ਲੋਕ ਉਹਨਾਂ ਨੂੰ ਰੱਬ ਮੰਨਦੇ ਹਨ। ਪਰ ਉਹ ਵੀ ਅਪਣਾ ਫਰਜ਼ ਨਾ ਭੁੱਲਣ। ਫਿਰ ਉਸ ਤੋਂ ਬਾਅਦ ਦੋਵਾਂ ਵਿਚ ਬਹੁਤ ਤੂੰ-ਤੂੰ ਮੈਂ ਮੈਂ ਹੁੰਦੀ ਹੈ ਤੇ ਫਿਰ ਉਹਨਾਂ ਵਿਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਦੋਵੇਂ ਇਕ ਦੂਜੇ ਦੇ ਗਲੇ ਲਗਦੇ ਹਨ।

HospitalHospital

ਦਸ ਦਈਏ ਕਿ ਕੋਰੋਨਾ ਕਾਰਨ ਪੂਰੀ ਦੁਨੀਆ ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਕੋਰੋਨਵਾਇਰਸ ਦੇ ਸੰਕਰਮਣ ਬਾਰੇ ਲੋਕਾਂ ਦੇ ਮਨਾਂ ਵਿਚ ਹਰ ਕਿਸਮ ਦੇ ਪ੍ਰਸ਼ਨ ਉੱਠਦੇ ਰਹਿੰਦੇ ਹਨ। ਸ਼ਪੱਸ਼ਟ ਹੈ ਇਹ ਵਾਇਰਸ ਨੂੰ ਲੈ ਕੇ  ਦੁਨੀਆ ਭਰ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਖੋਜ ਕੀਤੀ ਜਾ ਰਹੀ ਹੈ। ਇਸ ਬਾਰੇ ਲਗਾਤਾਰ ਨਵੀਂ ਜਾਣਕਾਰੀ ਆਉਂਦੀ ਰਹਿੰਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਲੋਕ ਇਹ ਪੁੱਛ ਰਹੇ ਹਨ ਕਿ ਕੀ ਮੱਛਰ ਕੱਟਣ ਨਾਲ ਵੀ ਇੱਕ ਦੂਜੇ ਵਿੱਚ ਕੋਰੋਨਾ ਫੈਲਦਾ ਹੈ।

Corona Virus Corona Virus

ਹੁਣ ਖੋਜ ਵਿਚ ਸਾਹਮਣੇ ਆਇਆ ਹੈ ਕਿ ਮੱਛਰ ਦੇ ਕੱਟਣ ਨਾਲ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਇਸ ਸਾਲ ਮਾਰਚ ਵਿੱਚ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਇੱਥੇ ਇਹੀ ਗੱਲ ਕਹੀ ਸੀ। ਅਮਰੀਕਾ ਦੀ ਕੈਨਸਸ ਯੂਨੀਵਰਸਿਟੀ ਨੇ ਮੱਛਰਾਂ ਬਾਰੇ ਖੋਜ ਕੀਤੀ। ਇਸ ਦੀ ਰਿਪੋਰਟ ਦੇ ਅਨੁਸਾਰ, ਸਾਰਾਂ-ਕੋਵ -2 ਵਾਇਰਸ ਜੋ ਕੋਰੋਨਾ ਫੈਲਾਉਂਦੇ ਹਨ, ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ।

Corona Virus Corona Virus

ਵਿਗਿਆਨੀਆਂ ਨੇ ਮੱਛਰਾਂ ਦੀਆਂ ਤਿੰਨ ਕਿਸਮਾਂ - ਏਡੀਜ਼ ਏਜੀਪੱਟੀ, ਏਡੀਜ਼ ਅਲਬੋਪਿਕਟਸ ਅਤੇ ਕੁਲੇਕਸ ਕੁਇੰਫੈਸੀਅਸ ਉੱਤੇ ਖੋਜ ਕੀਤੀ। ਤਿੰਨੋਂ ਕਿਸਮਾਂ ਦੇ ਮੱਛਰ ਚੀਨ ਵਿਚ ਮੌਜੂਦ ਹਨ ਅਤੇ ਕੋਰੋਨਾ ਚੀਨ ਤੋਂ ਹੀ ਫੈਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement