ਪ੍ਰਦੂਸ਼ਣ ਕਾਰਨ ਹੋਈਆਂ ਵੱਧ ਛੁੱਟੀਆਂ ਤਾਂ ਬੱਚੇ ਦੱਸਣ ਲੱਗੇ ਇਸ ਨੂੰ ਤਿਉਹਾਰ 
Published : Nov 16, 2019, 12:20 pm IST
Updated : Nov 16, 2019, 12:20 pm IST
SHARE ARTICLE
Delhi Pollution
Delhi Pollution

ਬੱਚੇ ਨੇ ਲੇਖ ਵਿਚ ਲਿਖਿਆ ਹੈ ਕਿ ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ

ਨਵੀਂ ਦਿੱਲੀ- ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਸ਼ਹਿਰ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਸਕੂਲ ਵੀ ਬੰਦ ਕਰਨੇ ਪੈ ਰਹੇ ਹਨ। ਇਸ ਪ੍ਰਦੂਸਣ ਨੂੰ ਲੈ ਕੇ ਸੰਸ਼ਲ ਮੀਡੀਆ 'ਤੇ ਇਕ Pollution Holiday  ਦੇ ਨਾਮ 'ਤੇ ਇਕ ਲੇਖ ਵਾਇਰਲ ਹੋ ਰਿਹਾ ਹੈ। ਇਸ ਲੇਖ ਵਿਚ ਦਿੱਲੀ ਐਨਸੀਆਰ ਦੇ ਖ਼ਤਰਨਾਕ ਹੋ ਚੁੱਕੇ ਪ੍ਰਦੂਸ਼ਣ 'ਤੇ ਆਪਣੀਆਂ ਭਾਵਨਾਵਾਂ ਨੂੰ ਦਰਸਾਇਆ ਹੈ। ਇਸ ਲੇਖ ਤੇ ਲੋਕਾਂ ਦੀਆਂ ਕਾਫ਼ੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।



 

ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ: ਬੱਚੇ ਨੇ ਲੇਖ ਵਿਚ ਲਿਖਿਆ ਹੈ ਕਿ ਪ੍ਰਦੂਸ਼ਣ ਦਿੱਲੀ ਦਾ ਮੁੱਖ ਤਿਉਹਾਰ ਹੈ। ਇਹ ਹਮੇਸ਼ਾ ਦੀਵਾਲੀ ਤੋਂ ਬਾਅਦ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਸਾਨੂੰ ਦਿਵਾਲੀ ਤੋਂ ਵੀ ਵੱਧ ਛੁੱਟੀਆਂ ਮਿਲਦੀਆਂ ਹਨ। ਦਿਵਾਲੀ ਵਿਚ ਚਾਰ ਛੁੱਟੀਆਂ ਮਿਲਦੀਆਂ ਹਨ, ਪਰੰਤੂ ਪ੍ਰਦੂਸ਼ਣ ਵਾਲੇ ਤਿਉਹਾਰ ਦੇ ਦਿਨ ਉਨ੍ਹਾਂ ਨੂੰ 8 ਛੁੱਟੀਆਂ ਮਿਲਦੀਆਂ ਹਨ। ਇਸ ਵਿਚ ਲੋਕ ਵੱਖਰੇ-ਵੱਖਰੇ ਮਾਸਕ ਪਹਿਨ ਕੇ ਘੁੰਮਦੇ ਹਨ। ਘਰਾਂ ਵਿਚ ਕਾਲੀ ਮਿਰਚ, ਸ਼ਹਿਦ ਅਤੇ ਅਦਰਕ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਇਹ ਬੱਚਿਆਂ ਲਈ ਜ਼ਿਆਦਾ ਸਹੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement