ਕ੍ਰਾਈਮ ਬ੍ਰਾਂਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਕਲੀ ਟੀਕੇ ਵੇਚਣ ਵਾਲਾ ਮਾਲਕ ਗ੍ਰਿਫ਼ਤਾਰ
Published : Apr 16, 2021, 1:52 pm IST
Updated : Apr 16, 2021, 1:55 pm IST
SHARE ARTICLE
 Indore
Indore

ਉਸ ਦੇ ਕਬਜ਼ੇ ਵਿੱਚੋਂ 400 ਟੀਕੇ ਬਰਾਮਦ ਕੀਤੇ ਗਏ ਹਨ।

ਇੰਦੌਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਇੰਦੋਰ ਵਿੱਚ ਰੈਮਡੇਸਿਵਿਰ ਟੀਕੇ ਲਗਾਉਣ ਦੀ ਮੰਗ ਵਿਚ ਵੀ ਵਾਧਾ ਹੋਇਆ ਹੈ। ਇਸ ਦਰਮਿਆਨ ਕੁਝ ਲੋਕ ਨਕਲੀ ਇੰਜੈਕਸ਼ਨ ਦੀ ਸਪਲਾਈ ਵੀ ਕਰਨ ਲੱਗ ਪਏ ਹਨ। ਇਸ ਵਿਚਾਲੇ ਇੰਦੌਰ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।  ਇੰਦੌਰ ਦੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਇਕ ਦਵਾ ਕੰਪਨੀ ਦੇ ਮਾਲਕ ਨੂੰ ਨਕਲੀ ਰੀਮਡੇਸੀਵਿਰ ਟੀਕੇ ਵੇਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ 400 ਟੀਕੇ ਬਰਾਮਦ ਕੀਤੇ ਗਏ ਹਨ।

MPMP

ਦੱਸ ਦੇਈਏ ਕਿ ਦੋਸ਼ੀ ਇੰਦੌਰ ਵਿੱਚ ਰੇਮੇਡੀਸਿਵਰ ਟੀਕੇ ਦੀ ਘਾਟ ਦੇ ਵਿਚਕਾਰ ਨਕਲੀ ਮਾਲ ਦੀ ਸਪਲਾਈ ਕਰ ਰਿਹਾ ਸੀ। ਫੜੇ ਗਏ ਮੁਲਜ਼ਮ ਦਾ ਨਾਮ ਵਿਨੈ ਤ੍ਰਿਵੇਦੀ ਹੈ। ਦੱਸਿਆ ਜਾ ਰਿਹਾ ਹੈ ਕਿ  ਪੇਸ਼ੇ ਵਜੋਂ ਇਕ ਫਾਰਮਾ ਕੰਪਨੀ ਦਾ ਮਾਲਕ ਹੈ ਅਤੇ ਪਿਥਮਪੁਰ ਵਿਚ ਉਸ ਦਾ ਇਕ ਪਲਾਂਟ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement