ਠੇਲੇ ਤੇ ਇਸ ਰਾਜ ਦੀ ਸਿਹਤ ਪ੍ਰਣਾਲੀ! ਮੌਤ ਤੋਂ ਬਾਅਦ ਵੀ ਨਸੀਬ ਨਹੀਂ ਹੋਈ ਐਂਬੂਲੈਂਸ 
Published : Jun 15, 2020, 2:48 pm IST
Updated : Jun 15, 2020, 3:00 pm IST
SHARE ARTICLE
file photo
file photo

ਬਿਹਾਰ ਦੇ ਸਿਹਤ ਵਿਭਾਗ ਦੀ ਸੱਚਾਈ ਠੇਲੇ 'ਤੇ ਦਿਖਾਈ ਦਿੱਤੀ।

ਭਾਗਲਪੁਰ: ਬਿਹਾਰ ਦੇ ਸਿਹਤ ਵਿਭਾਗ ਦੀ ਸੱਚਾਈ ਠੇਲੇ 'ਤੇ ਦਿਖਾਈ ਦਿੱਤੀ। ਭਾਗਲਪੁਰ ਵਿੱਚ, ਇਹ ਉਦੋਂ ਵੇਖਿਆ ਗਿਆ ਜਦੋਂ ਨਾਥਨਗਰ ਦੀ ਇੱਕ ਬਿਮਾਰ ਔਤ ਇਲਾਜ ਲਈ ਨਿੱਜੀ ਹਸਪਤਾਲ (ਥਾਈਲ) ਅਤੇ ਫਿਰ ਸਦਰ ਹਸਪਤਾਲ ਪਹੁੰਚੀ।

Sikh community donate ambulance ambulance

ਔਰਤ ਮਰੀਜ਼ ਪੇਟ ਅਤੇ ਸਰੀਰ ਦੇ ਦਰਦ ਤੋਂ ਪਰੇਸ਼ਾਨ ਸੀ। ਘੰਟਿਆਂ ਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੂੰ ਸਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਪਰ ਹਸਪਤਾਲ ਵਿੱਚ ਐਂਬੂਲੈਂਸ ਹੋਣ ਦੇ ਬਾਵਜੂਦ ਔਰਤ ਨੂੰ ਇਹ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।

Ambulance not found the policeman, took the injured to the hospital on the rehriAmbulance 

ਕਿਹਾ ਗਿਆ ਸੀ ਕਿ ਕੋਈ ਡਰਾਈਵਰ ਨਹੀਂ ਹੈ। ਪਰਿਵਾਰ  ਵਾਲੇ ਇੰਤਜ਼ਾਰ ਕਰਦੇ ਰਹੇ, ਪਰ ਮੌਤ ਤੋਂ ਬਾਅਦ ਵੀ ਔਰਤ ਨੂੰ ਐਂਬੂਲੈਂਸ ਨਸੀਬ ਨਹੀਂ ਹੋਈ ਪਰਿਵਾਰ  ਵਾਲੇ ਠੇਲੇ  ਤੇ ਲਾਸ਼ ਲੈ ਕੇ ਜਾਣ ਨੂੰ ਮਜਬੂਰ ਸੀ। 

photophoto

ਐਂਬੂਲੈਂਸ ਨਾ ਮਿਲਣ ਕਾਰਨ ਹੋਈ ਮੌਤ
ਔਰਤ ਦੇ ਪਰਿਵਾਰ ਨੇ ਦੱਸਿਆ ਕਿ ਔਰਤ ਪੇਟ ਦੇ ਦਰਦ ਤੋਂ ਕੁਰਲਾ ਰਹੀ ਸੀ, ਇਸ ਲਈ ਸ਼ਨੀਵਾਰ ਨੂੰ ਉਹ ਮਰੀਜ਼ ਨੂੰ ਇਕ ਠੇਲੇ 'ਤੇ ਇਕ ਨਿੱਜੀ ਹਸਪਤਾਲ ਲੈ ਗਏ ਸਨ। 700 ਰੁਪਿਆ ਇਲਾਜ ਲਈ ਜਮ੍ਹਾ ਕਰ ਦਿੱਤਾ ਗਿਆ ਸੀ ਪਰ ਘੰਟਿਆਂ ਦੀ ਉਡੀਕ ਤੋਂ ਬਾਅਦ ਵੀ ਡਾਕਟਰ ਕਲੀਨਿਕ ਨਹੀਂ ਪਹੁੰਚੇ।

MoneyMoney

ਇਸ ਤੋਂ ਬਾਅਦ ਪਰਿਵਾਰ ਵਾਲੇ ਔਰਤ ਨੂੰ ਠੇਲੇ ਤੇ ਲੈ ਕੇ ਨਾਥਨਗਰ ਭਟੋਡੀਆ ਚਲੇ ਗਏ ਅਤੇ ਫਿਰ ਉਸੇ  ਠੇਲੇ ਨਾਲ ਸਵੇਰੇ 8 ਵਜੇ ਸਦਰ ਹਸਪਤਾਲ ਪਹੁੰਚੇ। ਪਰਿਵਾਰਕ ਮੈਂਬਰਾਂ ਅਨੁਸਾਰ ਡਾ: ਅਭਿਮਨਿ ਜੋ ਕਿ ਰਾਤ ਕਰੀਬ ਸਾਢੇ 10 ਵਜੇ ਸਦਰ ਹਸਪਤਾਲ ਵਿਖੇ ਸੀ। 

photoAmbulance 

 ਡਾਕਟਰ ਨੇ ਉਸਦਾ ਇਲਾਜ ਕਰਦੇ ਸਮੇਂ ਉਸ ਨੂੰ ਰੈਫ਼ਰ ਕਰ ਦਿੱਤਾ। ਉਸ ਤੋਂ ਬਾਅਦ ਪਰਿਵਾਰ ਨੇ ਐਂਬੂਲੈਂਸ ਦੇ ਚਾਲਕ ਦੀ ਭਾਲ ਕੀਤੀ, ਪਰ ਪਤਾ ਨਹੀਂ ਲੱਗ ਸਕਿਆ। ਆਖਰਕਾਰ ਮਰੀਜ਼ ਦੀ ਮੌਤ ਹੋ ਗਈ। 

ਮੌਤ ਤੋਂ ਬਾਅਦ ਵੀ ਨਹੀਂ ਮਿਲੀ ਐਂਬੂਲੈਂਸ 
 ਮੌਤ ਤੋਂ ਬਾਅਦ ਵੀ ਪਰਿਵਾਰ ਲਾਸ਼ ਨੂੰ ਘਰ ਵਾਪਸ ਲਿਜਾਣ ਲਈ ਐਂਬੂਲੈਂਸ ਦੇ ਡਰਾਈਵਰ ਦੀ ਭਾਲ ਕਰਦਾ ਰਿਹਾ, ਪਰ ਡਰਾਈਵਰ ਨਹੀਂ ਮਿਲਿਆ, ਤਾਂ ਉਹ ਲਾਸ਼ ਨੂੰ ਠੇਲੇ  'ਤੇ ਵਾਪਸ ਘਰ ਲਿਜਾਣ ਲਈ ਮਜਬੂਰ ਹੋਏ। ਮ੍ਰਿਤਕ ਸੀਤਾ ਦੇਵੀ ਮੂਲ ਰੂਪ ਵਿੱਚ ਮੁੰਗੇਰ ਦੇ ਅਸਾਰਗੰਜ ਖੇਤਰ ਦੀ ਰਹਿਣ ਵਾਲੀ ਸੀ। ਸਿਵਲ ਸਰਜਨ ਡਾ: ਵਿਜੇ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement