Bihar 'ਚ ਵੱਡਾ ਹਾਦਸਾ, ਖੱਡ ਵਿਚ ਡਿੱਗੀ ਕਾਰ, 5 ਨੌਜਵਾਨਾਂ ਦੀ ਗਈ ਜਾਨ
Published : May 15, 2022, 1:42 pm IST
Updated : May 15, 2022, 2:04 pm IST
SHARE ARTICLE
Big accident in Bihar
Big accident in Bihar

ਦੋ ਨੌਜਵਾਨ ਗੰਭੀਰ ਜ਼ਖਮੀ

 

ਔਰੰਗਾਬਾਦ: ਔਰੰਗਾਬਾਦ ਜ਼ਿਲੇ 'ਚ ਐਤਵਾਰ ਨੂੰ ਵੱਡਾ ਹਾਦਸਾ (Big accident in Bihar)  ਵਾਪਰ ਗਿਆ।  ਬਰਾਤੀਆਂ ਦੀ ਕਾਰ ਖੱਡ ਵਿੱਚ ਡਿੱਗ ਗਈ। ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਲੋਕ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਲੋਕ ਬਰਾਤ  (Big accident in Bihar)  ਵਿੱਚ ਸ਼ਾਮਲ ਹੋਣ ਤੋਂ ਬਾਅਦ ਝਾਰਖੰਡ ਪਰਤ ਰਹੇ ਸਨ। ਇਹ ਬਰਾਤ ਛਤਰਪੁਰ ਦੇ ਖਤੀਨ ਪਿੰਡ ਦੇ ਭਗਵਾਨ ਸਾਹੂ ਦੇ ਘਰ ਤੋਂ ਬਾਗੀ ਪਿੰਡ ਪਹੁੰਚੀ ਸੀ। ਵਿਆਹ ਤੋਂ ਬਾਅਦ ਐਤਵਾਰ ਤੜਕੇ ਸਾਢੇ ਤਿੰਨ ਵਜੇ 7 ਲੋਕ ਕਾਰ 'ਚ ਸਵਾਰ ਹੋ ਕੇ ਝਾਰਖੰਡ (Big accident in Bihar)  ਪਰਤ ਰਹੇ ਸਨ।

 

 

AccidentAccident

 

ਫਿਰ ਪਿੰਡ ਤੋਂ ਕਰੀਬ ਤਿੰਨ ਕਿਲੋਮੀਟਰ ਜਾ ਕੇ ਕਰਾਬਰ ਨਦੀ ਦੇ ਅੱਗੇ ਬਣੇ ਪੁਲ ਦੀ ਸਾਈਡ ਦੀ ਰੇਲਿੰਗ ਤੋੜ ਕੇ ਖੱਡ (Big accident in Bihar) ਵਿੱਚ ਜਾ ਡਿੱਗੀ। ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ ਜਿਸ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

DeathDeath

ਸਾਰੇ ਲੋਕਾਂ ਨੂੰ ਟੋਏ 'ਚੋਂ ਬਾਹਰ ਕੱਢ ਕੇ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ। ਇੱਥੇ ਪੰਜ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਦੋ ਵਿਅਕਤੀਆਂ ਦਾ ਇਲਾਜ ਕਰਦੇ ਹੋਏ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।

 

ਮਰਨ ਵਾਲਿਆਂ ਵਿਚ ਝਾਰਖੰਡ ਰਾਜ ਦੇ ਛਤਰਪੁਰ ਥਾਣਾ ਖੇਤਰ ਦੇ ਖਜੂਰੀ ਪਿੰਡ ਦਾ ਰਹਿਣ ਵਾਲਾ 18 ਸਾਲਾ ਅਭੈ ਕੁਮਾਰ ਉਰਫ ਕਰੂ, ਛਤਰਪੁਰ ਥਾਣਾ ਖੇਤਰ ਦੇ ਸਰਮਾ ਪਿੰਡ ਦਾ ਰਹਿਣ ਵਾਲਾ ਅਕਸ਼ੇ ਕੁਮਾਰ, ਛਤਰਪੁਰ ਥਾਣਾ ਖੇਤਰ ਦੇ ਲਕਸ਼ਮੀ ਨਗਰ ਦਾ ਰਹਿਣ ਵਾਲਾ ਅਭੈ ਗੁਪਤਾ ਸ਼ਾਮਲ ਹਨ। ਇਲਾਕਾ ਛੱਤਰਪੁਰ ਦੇ ਥਾਣਾ ਖਤਿਨ ਦੇ ਰਹਿਣ ਵਾਲੇ 19 ਸਾਲਾ ਰਣਜੀਤ ਕੁਮਾਰ, ਕੇਵਲ ਬਬਲੂ ਕੁਮਾਰ ਦੇ ਪਿਤਾ ਸੰਜੇ ਚੰਦਰਵੰਸ਼ੀ ਸ਼ਾਮਲ ਹਨ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement