ਵੰਦੇ ਮਾਤਰਮ ਮਿਸ਼ਨ : ਭਾਰਤ ਤੋਂ ਚੋਣਵੀਆਂ ਉਡਾਣਾਂ ਲਈ ਬੁਕਿੰਗ ਸ਼ੁਰੂ
Published : May 15, 2020, 9:55 am IST
Updated : May 15, 2020, 9:55 am IST
SHARE ARTICLE
File Photo
File Photo

ਏਅਰ ਇੰਡੀਆ ਨੇ ਭਾਰਤ ਤੋਂ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਫ਼ਰੈਂਕਫ਼ਰਟ, ਪੈਰਿਸ ਅਤੇ ਸਿੰਗਾਪੁਰ ਤਕ ਵੰਦੇ ਭਾਰਤ ਮਿਸ਼ਨ ਦੇ ਦੂਜੇ ਗੇੜ ਲਈ ਚੋਣਵੀਆਂ ਉਡਾਣਾਂ 'ਤੇ ਵੀਰਵਾਰ

ਨਵੀਂ ਦਿੱਲੀ, 14 ਮਈ: ਏਅਰ ਇੰਡੀਆ ਨੇ ਭਾਰਤ ਤੋਂ ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਫ਼ਰੈਂਕਫ਼ਰਟ, ਪੈਰਿਸ ਅਤੇ ਸਿੰਗਾਪੁਰ ਤਕ ਵੰਦੇ ਭਾਰਤ ਮਿਸ਼ਨ ਦੇ ਦੂਜੇ ਗੇੜ ਲਈ ਚੋਣਵੀਆਂ ਉਡਾਣਾਂ 'ਤੇ ਵੀਰਵਾਰ ਸ਼ਾਮ ਨੂੰ ਬੁਕਿੰਗ ਸ਼ੁਰੂ ਕਰ ਦਿਤੀ।

File photoFile photo

ਇਨ੍ਹਾਂ ਉਡਾਣਾਂ ਵਿਚ ਸਿਰਫ਼ ਉਕਤ ਦੇਸ਼ਾਂ ਦੇ ਯਾਤਰੀ ਯਾਤਰਾ ਕਰ ਸਕਣਗੇ ਹਾਲਾਂਕਿ ਕੁੱਝ ਉਡਾਣਾਂ ਵਿਚ ਉਸ ਦੇਸ਼ ਵਿਚ ਕੁੱਝ ਸਮੇਂ ਦੀ ਮਿਆਦ ਲਈ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸਫ਼ਰ ਦੀ ਇਜਾਜ਼ਤ ਦਿਤੀ ਜਾਵੇਗੀ। ਕੇਂਦਰ ਸਰਕਾਰ ਨੇ ਸੱਤ ਮਈ ਨੂੰ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਵਿਚ ਤਾਲਾਬੰਦੀ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਇਆ ਜਾ ਰਿਹਾ ਹੈ। ਮਿਸ਼ਨ ਦੇ ਦੂਜੇ ਪੜਾਅ ਤਹਿਤ 16 ਮਈ ਤੋਂ 22 ਮਈ ਵਿਚਾਲੇ 31 ਦੇਸ਼ਾਂ ਤੋਂ 149 ਉਡਾਣਾਂ ਰਾਹੀਂ 30 ਹਜ਼ਾਰ ਭਾਰਤੀ ਮੁੜਨਗੇ।  (ਏਜੰਸੀ)  

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement