ਇਕ ਲਾੜਾ ਦੋ ਲਾੜੀਆਂ ਨਾਲ ਲਵੇਗਾ ਫੇਰੇ
Published : Apr 15, 2019, 11:52 am IST
Updated : Apr 15, 2019, 11:52 am IST
SHARE ARTICLE
The bridegroom will take two brides
The bridegroom will take two brides

ਵਿਆਹ ਤੋਂ ਪਹਿਲਾ ਹੀ ਇਹਨਾਂ ਦੇ ਤਿੰਨ ਬੱਚੇ ਹਨ

ਵਾਪੀ- ਤੁਸੀਂ ਵਿਆਹਾਂ ਬਾਰੇ ਅਨੋਖੇ ਕਿੱਸੇ ਤਾਂ ਸੁਣੇ ਹੀ ਹੋਣਗੇ ਪਰ ਇਹ ਖ਼ਬਰ ਸੁਣ ਕੇ ਤੁਸੀਂ ਹੈਰਾਨ ਹੋ ਜੇਵੋਗੇ ਕਿ ਦੱਖਣ ਗੁਜਰਾਤ ਵਿਚ ਪਹਿਲੀ ਵਾਰ ਇਕ ਲਾੜਾ ਦੋ ਲਾੜੀਆਂ ਨਾਲ ਵਿਆਹ ਕਰਨ ਜਾ ਰਿਹਾ ਹੈ। ਇਹ ਅਨੋਖਾ ਵਿਆਹ ਪਾਲਘਰ ਵਿਚ 22 ਅਪ੍ਰੈਲ ਨੂੰ ਹੋਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਵਿਆਹ ਤੋਂ ਪਹਿਲਾ ਹੀ ਇਹਨਾਂ ਦੇ ਤਿੰਨ ਬੱਚੇ ਹਨ। ਇੱਕ ਲਾੜੀ ਵਾਪੀ ਦੀ ਕੰਪਨੀ ਵਿਚ ਕੰਮ ਕਰਦੀ ਹੈ ਅਤੇ ਦੂਜੀ ਘਰ ਸੰਭਾਲਦੀ ਹੈ।

ghgMarriege Card

ਵਿਆਹ ਦੇ ਕਾਰਡ ਤੇ ਵੀ ਦੋ ਲਾੜੀਆਂ ਦੇ ਨਾਮ ਦੇਖ ਕੇ ਲੋਕ ਹੈਰਾਨ ਹਨ। ਲਾੜੇ ਦਾ ਨਾਮ ਸੰਜੇ ਧਾਗੜਾ ਹੈ। ਉਹ ਅਨਾਥ ਹੈ ਤੇ ਰਿਕਸ਼ਾ ਚਲਾਉਣ ਦੇ ਕੰਮ ਕਰਦਾ ਹੈ। ਇਹਨਾਂ ਵਿਚੋਂ ਇਕ ਲਾੜੀ ਦਾ ਨਾਮ ਬੇਬੀ ਅਤੇ ਦੂਜੀ ਦਾ ਰੀਨਾ ਸੀ। ਸੰਜੇ ਬੇਬੀ ਨੂੰ ਜਦ ਪਹਿਲੀ ਵਾਰ ਮਿਲਿਆ ਤਾਂ ਉਹ ਉਸ ਨੂੰ ਪਿਆਰ ਕਰਨ ਲੱਗਾ ਤਾਂ ਉਹ ਵਿਆਹ ਤੋਂ ਬਗੈਰ ਹੀ ਇਕ ਦੂਜੇ ਨਾਲ ਰਹਿਣ ਲੱਗੇ। 2011 ਵਿਚ ਸੰਜੇ ਵਾਪੀ ਦੀ ਕੰਪਨੀ ਵਿਚ ਕੰਮ ਕਰਨ ਵਾਲੀ ਤੇ ਆਪਣੇ ਸਕੂਲ ਦੀ ਦੋਸਤ ਰੀਨਾ ਨੂੰ ਪਿਆਰ ਕਰਨ ਲੱਗਾ।

MarriageMarriage

ਵਿਆਹ ਤੋਂ ਪਹਿਲਾਂ ਹੀ ਸੰਜੇ ਨੂੰ ਬੇਬੀ ਅਤੇ ਰੀਨਾ ਕੋਲੋਂ ਤਿੰਨ ਬੱਚੇ ਮਿਲੇਂ ਬੱਚੇ ਵੱਡੇ ਹੋਣ ਲੱਗੇ ਤਾਂ ਤਿੰਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਹੁਣ 22 ਅਪ੍ਰੈਲ ਨੂੰ ਪਾਲਘਰ ਦੇ ਵਾਸਾ ਸੁਤਾਰਪਾਡ ਵਿਚ ਸੰਜੇ ਬੇਬੀ ਅਤੇ ਰੀਨਾ ਨਾਲ ਵਿਆਹ ਕਰਵਾਏਗਾ। ਇਸ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਇਸ ਇਲਾਕੇ ਵਿਚ ਇਕ ਪੁਰਸ਼ ਨਾਲ ਦੋ ਔਰਤਾਂ ਨਾਲ ਵਿਆਹ ਕਰਵਾਉਣ ਦਾ ਰਿਵਾਜ਼ ਹੈ।    

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement