ਜਲਦ ਦੌੜੇਗੀ 'ਰਾਮਾਇਣ ਐਕਸਪ੍ਰੈਸ', ਟ੍ਰੇਨ ਅੰਦਰ ਚੱਲਣਗੇ ਭਜਨ 
Published : Feb 15, 2020, 4:56 pm IST
Updated : Feb 15, 2020, 4:56 pm IST
SHARE ARTICLE
File Photo
File Photo

ਇਸ ਰੇਲ ਗੱਡੀ ਦਾ ਨਾਮ ਰਾਮਾਇਣ ਐਕਸਪ੍ਰੈਸ ਹੈ, ਜੋ ਭਗਵਾਨ ਰਾਮ ਨਾਲ ਜੁੜੇ ਤੀਰਥ ਕੇਂਦਰਾਂ ਦੀ ਯਾਤਰਾ ਕਰੇਗੀ।

ਨਵੀਂ ਦਿੱਲੀ- ਬਹੁਤ ਜਲਦ ਇੱਕ ਟ੍ਰੇਨ ਲਾਂਚ ਕੀਤੀ ਜਾ ਰਹੀ ਹੈ ਜਿਸਦਾ ਵਿਸ਼ਾ ਰਾਮਾਇਣ 'ਤੇ ਅਧਾਰਤ ਹੈ। ਰੇਲਗੱਡੀ ਦਾ ਅੰਦਰੂਨੀ ਹਿੱਸਾ ਰਾਮਾਇਣ ਦੀ ਘਟਨਾ 'ਤੇ ਅਧਾਰਤ ਹੋਵੇਗਾ। ਯਾਤਰਾ ਦੇ ਦੌਰਾਨ ਭਜਨ ਚੱਲੇਗਾ।

File PhotoFile Photo

ਇਸ ਰੇਲ ਗੱਡੀ ਦਾ ਨਾਮ ਰਾਮਾਇਣ ਐਕਸਪ੍ਰੈਸ ਹੈ, ਜੋ ਭਗਵਾਨ ਰਾਮ ਨਾਲ ਜੁੜੇ ਤੀਰਥ ਕੇਂਦਰਾਂ ਦੀ ਯਾਤਰਾ ਕਰੇਗੀ। ਰਾਮਾਇਣ ਐਕਸਪ੍ਰੈਸ 10 ਮਾਰਚ ਤੋਂ ਬਾਅਦ ਚੱਲ ਸਕਦੀ ਹੈ। ਆਈਆਰਸੀਟੀ ਆਪਣੇ ਸ਼ਡਿਊਲ ਅਤੇ ਪੈਕੇਜ 'ਤੇ ਵਿਚਾਰ ਕਰ ਰਹੀ ਹੈ ਅਤੇ ਹੋਲੀ ਤੋਂ ਬਾਅਦ ਰੇਲਗੱਡੀ ਸ਼ੁਰੂ ਹੋਣ ਦੀ ਉਮੀਦ ਹੈ। ਪਹਿਲਾਂ ਰੇਲਵੇ ਭਗਵਾਨ ਰਾਮ ਦੇ ਨਾਮ ਤੇ ਇੱਕ ਵਿਸ਼ੇਸ਼ ਰੇਲ ਗੱਡੀ ਚਲਾਉਂਦਾ ਸੀ

File PhotoFile Photo

ਜੋ ਉਹਨਾਂ ਦੇ ਆਪਣੇ ਸਥਾਨਾਂ ਤੇ ਯਾਤਰਾ ਕਰਦਾ ਸੀ। 'ਸ਼੍ਰੀ ਰਾਮਾਇਣ ਐਕਸਪ੍ਰੈਸ' ਸੇਵਾ 14 ਨਵੰਬਰ ਤੋਂ ਅਰੰਭ ਹੋਈ ਜਿਸ ਵਿਚ ਇਕ ਸਮੇਂ ਵਿਚ 800 ਯਾਤਰੀ ਯਾਤਰਾ ਕਰ ਸਕਦੇ ਹਨ। ਇਸ ਦੇ ਦਾਇਰੇ ਹੇਠ ਰਮਾਇਣ ਸਰਕਟ ਦੇ ਸਥਾਨਾਂ ਵਿਚ ਨੰਦੀਗਰਾਮ, ਸੀਤਾਮੜੀ, ਜਨਕਪੁਰੀ, ਵਾਰਾਣਸੀ, ਪ੍ਰਯਾਗ,  ਚਿੱਤਰਕੁੱਟ, ਨਾਸਿਕ, ਹੰਪੀ, ਅਯੁੱਧਿਆ ਅਤੇ ਰਾਮੇਸ਼ਵਰਮ ਸ਼ਾਮਲ ਹਨ। ਨਵੀਂ ਰਾਮਾਇਣ ਐਕਸਪ੍ਰੈਸ ਦਾ ਸਫ਼ਰ ਜਾਰੀ ਕੀਤਾ ਜਾਣਾ ਅਜੇ ਬਾਕੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement