ਮੁੰਬਈ 'ਚ ਪੁਲ ਡਿੱਗਣ ਕਾਰਨ 5 ਮੌਤਾਂ. 34 ਜ਼ਖ਼ਮੀ
Published : Mar 14, 2019, 9:37 pm IST
Updated : Mar 14, 2019, 9:37 pm IST
SHARE ARTICLE
Bridge collapse near CSMT railway station
Bridge collapse near CSMT railway station

ਮਲਬੇ ਨੂੰ ਹਟਾਉਣ ਦਾ ਕੰਮ ਜਾਰੀ

ਮੁੰਬਈ : ਛਤਰਪਤੀ ਸ਼ਿਵਾਜੀ ਸਟੇਸ਼ਨ ਨੇੜੇ ਬਣੇ ਇੱਕ ਫੁਟ ਓਵਰ ਬ੍ਰਿਜ ਦਾ ਵੱਡਾ ਹਿੱਸਾ ਵੀਰਵਾਰ ਸ਼ਾਮ ਡਿੱਗ ਗਿਆ। ਪੁਲਿਸ ਮੁਤਾਬਕ ਹਾਦਸੇ 'ਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 34 ਲੋਕ ਜ਼ਖ਼ਮੀ ਹਨ। ਸੜਕ 'ਤੇ ਮਲਬਾ ਡਿੱਗਣ ਕਾਰਨ ਕਈ ਲੋਕ ਇਸ 'ਚ ਦੱਬੇ ਹੋਏ ਹਨ। ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ।

ਮੁੰਬਈ ਪੁਲਿਸ ਮੁਤਾਬਕ ਫ਼ੁਰ ਓਵਰ ਬ੍ਰਿਜ ਸੀਐਸਐਮਟੀ ਦੇ ਪਲੇਟਫਾਰਮ ਨੰਬਰ-1 ਦੇ ਉੱਤਰੀ ਸਿਰੇ ਨੂੰ ਬੀਟੀ ਲੇਨ ਨਾਲ ਜੋੜਦਾ ਹੈ। ਪੁਲ ਡਿੱਗਣ ਕਾਰਨ ਕਈ ਗੱਡੀਆਂ ਇਸ ਦੀ ਲਪੇਟ 'ਚ ਆ ਗਈਆਂ। ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ 'ਚ ਅਪੂਰਵਾ ਪ੍ਰਭੂ (35), ਰੰਜਨਾ ਤਾਂਬੇ (40) ਅਤੇ ਜਾਹਿਦਾ ਸ਼ਿਰਾਜ ਖ਼ਾਨ (32) ਸ਼ਾਮਲ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement