ਇੰਫ਼ੋਸਿਸ ਨੇ ਅਮਰੀਕਾ 'ਚ ਡਿਜੀਟਲ ਨਵਾਚਾਰ ਕੇਂਦਰ ਕੀਤਾ ਸਥਾਪਿਤ
Published : Feb 14, 2019, 1:25 pm IST
Updated : Feb 14, 2019, 1:25 pm IST
SHARE ARTICLE
Infosys
Infosys

ਸੂਚਨਾ ਤਕਨੀਕੀ ਕੰਪਨੀ ਇੰਫੋਸਿਸ ਟੈਕਨਾਲੋਜੀਸ ਨੇ ਅਮਰੀਕਾ ਵਿਚ ਇਕ ਨਵਾਂ ਡਿਜ਼ੀਟਲ ਨਵਾਚਾਰ ਅਤੇ ਡਿਜ਼ਾਈਨ ਕੇਂਦਰ ਖੋਲ੍ਹਿਆ ਹੈ.....

ਨਵੀਂ ਦਿੱਲੀ : ਸੂਚਨਾ ਤਕਨੀਕੀ ਕੰਪਨੀ ਇੰਫੋਸਿਸ ਟੈਕਨਾਲੋਜੀਸ ਨੇ ਅਮਰੀਕਾ ਵਿਚ ਇਕ ਨਵਾਂ ਡਿਜ਼ੀਟਲ ਨਵਾਚਾਰ ਅਤੇ ਡਿਜ਼ਾਈਨ ਕੇਂਦਰ ਖੋਲ੍ਹਿਆ ਹੈ। ਰੋਡ ਆਇਲੈਂਡ ਦੀ ਰਾਜਧਾਨੀ ਪ੍ਰੋਵਿਡੇਂਸ ਵਿਚ ਇਸ ਕੇਂਦਰ ਵਿਚ 100 ਤੋਂ ਜ਼ਿਆਦਾ ਭਰਤੀ ਕੀਤੇ ਗਏ ਹਨ। ਟੀਸੀਐਸ ਤੋਂ ਬਾਦ ਭਾਰਤ ਦੀ ਇਸ ਦੂਸਰੀ ਸਭ ਤੋਂ ਵੱਡੀ ਸਾਫ਼ਟਵੇਅਰ ਸੇਵਾ ਨਿਰਯਾਤਕ ਕਰਨ ਵਾਲੀ ਇੰਫੋਸਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਰੋਡ ਆਇਲੈਂਡ ਵਿਚ 2022 ਤਕ 500 ਲੋਕਾਂ ਨੂੰ ਨੌਕਰੀ ਦੇ ਮੌਕੇ ਦੇਣ ਦਾ ਟੀਚਾ ਰਖਿਆ ਹੈ।

ਇੰਫੋਸਿਸ ਨੇ ਮਈ 2017 ਵਿਚ ਘੋਸ਼ਣਾ ਕੀਤੀ ਸੀ ਕਿ ਉਹ ਅਮਰੀਕਾ ਵਿਚ ਚਾਰ ਤਕਨੀਕੀ ਅਤੇ ਨਵਾਚਾਰ ਕੇਂਦਰ ਖੋਲ੍ਹੇਗੀ। ਅਗਲੇ ਦੋ ਸਾਲ ਵਿਚ ਇੰਨ੍ਹਾਂ ਕੇਂਦਰਾਂ ਵਿਚ ਲਗਭਗ 10,000 ਸਥਾਨਕ ਲੋਕਾਂ ਨੂੰ ਨਿਯੁਕਤ ਕਰੇਗੀ। ਕੰਪਨੀ ਹੁਣ ਤਕ 7,600 ਤੋਂ ਜ਼ਿਆਦਾ ਨਵੇਂ ਕਰਮਚਾਰੀ ਭਰਤੀ ਕਰ ਚੁੱਕੀ ਹੈ।  (ਭਾਸ਼ਾ)

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement