ਰੋਹਿਤ ਸ਼ਰਮਾ ਦੀਆਂ 'ਗੱਲਾਂ' ਨੂੰ ਕਿਹਾ ਮੋਟਾ, ਤਾਂ ਯੁਵਰਾਜ ਸਿੰਘ ਨਾਲ ਉਲਝੀ ਰਿਤੀਕਾ
Published : Oct 13, 2018, 6:06 pm IST
Updated : Oct 13, 2018, 6:07 pm IST
SHARE ARTICLE
Rohit Sharma
Rohit Sharma

ਇਹ ਦਿਨਾਂ ‘ਚ ਕ੍ਰਿਕਟ ਤੋਂ ਦੂਰ ਚਲ ਰਹੇ ਰੋਹਿਤ ਸ਼ਰਮਾ, ਵੇਕੇਸ਼ੰਸ ਇੰਨਜਵਾਏ ਕਰ ਰਹੇ ਹਨ। ਭਾਰਤੀ ਵਨ-ਡੇ ਟੀਮ ਦੇ ਉਪ .....

ਨਵੀਂ ਦਿੱਲੀ (ਪੀਟੀਆਈ) : ਇਹ ਦਿਨਾਂ ‘ਚ ਕ੍ਰਿਕਟ ਤੋਂ ਦੂਰ ਚਲ ਰਹੇ ਰੋਹਿਤ ਸ਼ਰਮਾ, ਵੇਕੇਸ਼ੰਸ ਇੰਨਜਵਾਏ ਕਰ ਰਹੇ ਹਨ। ਭਾਰਤੀ ਵਨ-ਡੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਵੈਸਟ ਇੰਡੀਜ਼ ਦੇ ਖ਼ਿਲਾਫ਼ 21 ਅਕਤੂਬਰ ਤੋਂ ਵਨ-ਜੇ ਸੀਰੀਜ ਦੇ ਲਈ ਤਿਆਰ ਹਨ। ਪਰ ਵਨ-ਡੇ ਸੀਰੀਜ਼ ਦੇ ਲਈ ਟੀਮ ‘ਚ ਸ਼ਾਮਲ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ। ਰੋਹਿਤ ਸ਼ਰਮਾ ਨੂੰ ਵੈਸਟ ਇੰਡੀਜ਼ ਦੇ ਖ਼ਿਲਾਫ਼ 5 ਮੈਚਾਂ ਦੀ ਵਨ-ਡੇ ਸੀਰੀਜ਼ ਵੱਖ-ਵੱਖ ਸ਼ਹਿਰਾਂ ਵਿਚ ਖੇਡਣੀ ਹੈ।

Rohit Sharma Rohit Sharma

ਅਜਿਹੇ ਵਿਚ ਰੋਹਿਤ ਦੀ ਪਤਨੀ ਰਿਤੀਕਾ ਨੇ ਉਹਨਾਂ ਨੂੰ ਹੁਣ ਤੋਂ ਹੀ ਯਾਦ ਕਰਨਾ ਸ਼ੁਰੂ ਕਰ ਦਿਤਾ ਹੈ। ਰਿਤੀਕਾ ਨੇ ਅਪਣੇ ਆਫਿਸ਼ੀਅਲ ਇਸਟਾਗ੍ਰਾਮ ਤੋਂ ਰੋਹਿਤ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਵੈਸੇ ਤਾਂ ਰਿਤੀਕਾ ਹਮੇਸ਼ਾ ਹੀ ਸ਼ੋਸ਼ਲ ਮੀਡੀਆ ‘ਤੇ ਰੋਹਿਤ ਅਤੇ ਅਪਣੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਇਸ ਵਾਰ ਰਿਤੀਕਾ ਨੇ ਰੋਹਿਤ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਹ ਹੁਣ ਤੋਂ ਹੀ ਉਹਨਾਂ ਨੂੰ ਯਾਦ ਕਰ ਰਹੀ ਹੈ। ਪਰ ਰਿਤੀਕਾ ਦੇ ਇਸ ਪੋਸਟ ਉਤੇ ਯੁਵਰਾਜ ਸਿੰਘ ਨੇ ਅਜਿਹਾ ਕਮੈਂਟ ਕੀਤਾ, ਜਿਸ ਤੋਂ ਬਾਅਦ ਉਹ ਉਹਨਾਂ ਨਾਲ ਉਲਝ ਗਈ। ਯੁਵਰਾਜ ਸਿੰਘ ਨੇ ਰਿਤੀਕਾ ਸਜਦੇਹ ਦੀ ਇਸ ਪੋਸਟ ‘ਤੇ ਕਮੈਂਟ ਕਰਦੇ ਹੋਏ ਲਿਖਿਆ ਫੈਟ ਚੀਕਸ।

Rohit Sharma Rohit Sharma

ਇਸ ਉਤੇ ਰਿਤੀਕਾ ਨੇ ਅਪਣਾ ਜਵਾਬ ਦਿੰਦੇ ਹੋਏ ਲਿਖਿਆ, ਇਹਨਾਂ ਦੀਆਂ ਗੱਲਾਂ ਦੁਨੀਆਂ ਵਿਚੋਂ ਸਭ ਤੋਂ ਪਿਆਰੀਆਂ ਹਨ। ਦੱਸ ਦਈਏ ਕਿ ਰੋਹਿਤ ਸ਼ਰਮਾ ਨੇ ਇਕ ਇੰਟਰਵਿਊ ਵਿਚ ਅਪਣੀ ਪਤਨੀ ਅਤੇ ਖ਼ੁਦ ਦੇ ਰਿਸ਼ਤੇ ਨੂੰ ਲੈ ਕੇ ਕਈ ਦਿਲਚਸਪ ਖ਼ੁਲਾਸੇ ਕੀਤੇ ਸੀ। ਇਸ ਇੰਟਰਵਿਊ ਦੇ ਅਧੀਨ ਰੋਹਿਤ ਨੇ ਦੱਸਿਆ ਕਿ ਇਕ ਸ਼ੂਟ ਦੇ ਦੌਰਾਨ ਉਹ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੂੰ ਮਿਲਣ ਗਏ ਸੀ। ਉਹ ਯੁਵਰਾਜ ਸਿੰਘ ਅਤੇ ਰਿਤੀਕਾ ਵੀ ਮੌਜੂਦ ਸੀ। ਰੋਹਿਤ ਨੇ ਦੱਸਿਆ ਕਿ ਯੁਵਰਾਜ ਸਿੰਘ ਅਤੇ ਰਿਤੀਕਾ ਵੀ ਮੌਜੂਦ ਸੀ। ਰੋਹਿਤ ਨੇ ਦੱਸਿਆ ਕਿ ਯੁਵਰਾਜ ਸਿੰਘ ਅਤੇ ਰਿਤੀਕਾ ਵੀ ਮੌਜੂਦ ਸੀ। ਰੋਹਿਤ ਨੇ ਦੱਸਿਆ ਕਿ ਯੁਵਰਾਜ ਨੇ ਮੈਨੂੰ ਗੱਲ ਕਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਸੀ ਅਤੇ ਕਿਹਾ ਇਸ ਵੱਲ ਦੇਖਣਾ ਵੀ ਨਹੀਂ। ਇਹ ਮੇਰੀ ਭੈਣ ਹੈ, ਇਸ ਦੀ ਗੱਲ ਤੇ ਉਹਨਾਂ ਨੇ ਦੱਸਿਆ ਕਿ ਮੈਂ ਪੂਰੇ ਸ਼ੂਟ ‘ਚ ਰਿਤੀਕਾ ਨੂੰ ਗੁੱਸੇ ਵਿਚ ਹੀ ਦੇਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement