ਡੀਜ਼ਲ ਦੀ ਕੀਮਤ 16 ਪੈਸੇ ਚੜ੍ਹ ਕੇ 81 ਰੁਪਏ ਪ੍ਰਤੀ ਲਿਟਰ ਹੋਈ
Published : Jul 13, 2020, 7:10 am IST
Updated : Jul 13, 2020, 7:10 am IST
SHARE ARTICLE
petrol and diesel
petrol and diesel

ਕੌਮੀ ਰਾਜਧਾਨੀ ਵਿਚ ਚਾਰ ਦਿਨਾਂ ਦੇ ਵਕਫ਼ੇ ਮਗਰੋਂ ਡੀਜ਼ਲ ਦੀ ਕੀਮਤ ਵਿਚ ਐਤਵਾਰ ਨੂੰ 16 ਪੈਸੇ ਪ੍ਰਤੀ ਲਿਟਰ

ਨਵੀਂ ਦਿੱਲੀ, 12 ਜੁਲਾਈ  : ਕੌਮੀ ਰਾਜਧਾਨੀ ਵਿਚ ਚਾਰ ਦਿਨਾਂ ਦੇ ਵਕਫ਼ੇ ਮਗਰੋਂ ਡੀਜ਼ਲ ਦੀ ਕੀਮਤ ਵਿਚ ਐਤਵਾਰ ਨੂੰ 16 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਡੀਜ਼ਲ 81 ਰੁਪਏ ਪ੍ਰਤੀ ਲਿਟਰ ਦੇ ਲਾਗੇ ਪਹੁੰਚ ਗਿਆ ਹੈ। ਹੁਣ ਦਿੱਲੀ ਵਿਚ ਡੀਜ਼ਲ ਦੀ ਕੀਮਤ 80.94 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਹ ਡੀਜ਼ਲ ਦੀ ਹੁਣ ਤਕ ਦੀ ਸੱਭ ਤੋਂ ਉੱਚੀ ਕੀਮਤ ਹੈ।

File Photo File Photo

ਤੇਲ ਕੰਪਨੀਆਂ ਨੇ ਪਟਰੌਲ ਦੀ ਕੀਮਤ ਨਹੀਂ ਵਧਾਈ ਅਤੇ ਇਹ 80.43 ਰੁਪਏ ਪ੍ਰਤੀ ਲਿਟਰ 'ਤੇ ਕਾਇਮ ਹੈ। ਹਰ ਰਾਜ ਪਟਰੌਲ ਤੇ ਡੀਜ਼ਲ ਉਤੇ ਵੱਖ ਵੱਖ ਸਥਾਨਕ ਵਿਕਰੀ ਟੈਕਸ ਲਾਉਂਦਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement