ਦੀਵਾਰ ਨਾਲ ਟਕਰਾਇਆ ਏਅਰ ਇੰਡੀਆ ਦਾ ਜ਼ਹਾਜ਼, ਸਾਰੇ ਯਾਤਰੀ ਸੁਰੱਖਿਅਤ
Published : Oct 12, 2018, 6:23 pm IST
Updated : Oct 12, 2018, 6:23 pm IST
SHARE ARTICLE
Air India
Air India

ਅਧਿਕਾਰੀਆਂ ਨੇ ਦੱਸਿਆ ਕਿ ਜ਼ਹਾਜ਼ ਦਾ ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਤੋਂ ਸੰਪਰਕ ਟੁੱਟ ਗਿਆ। ਉਹਨਾਂ ਨੇ ਕਿਹਾ ਕਿ ਹੁਣ ਤਕ ਇਸ ਦੀ....

ਨਵੀਂ ਦਿੱਲੀ (ਭਾਸ਼ਾ) : ਅਧਿਕਾਰੀਆਂ ਨੇ ਦੱਸਿਆ ਕਿ ਜ਼ਹਾਜ਼ ਦਾ ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਤੋਂ ਸੰਪਰਕ ਟੁੱਟ ਗਿਆ। ਉਹਨਾਂ ਨੇ ਕਿਹਾ ਕਿ ਹੁਣ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਘਟਨਾ ਤਕਨੀਕੀ ਖਰਾਬੀ ਦੇ ਕਾਰਨ ਹੋਈ ਹੈ ਜਾਂ ਇਸ ਵਿਚ ਪਾਇਲਟ ਦੀ ਗਲਤੀ ਸੀ। ਜ਼ਹਾਜ਼ ਨੇ ਰਾਤ ਲਗਭਗ 1.20 ਵਜੇ ਉਡਾਨ ਭਰੀ ਅਤੇ ਉਸ ਨੂੰ ਮੁੰਬਈ ਵੱਲ ਮੋੜ ਦਿਤਾ ਗਿਆ, ਜਿਥੇ ਜ਼ਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ।

Air IndiaAir India

ਜ਼ਹਾਜ਼ ਦੇ ਪਹੀਏ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ, ਇਸ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ ਪਰ ਇਮਾਰਤ ਦੀ ਦੀਵਾਰ ਹਾਦਸਾਗ੍ਰਸਤ ਹੋ ਗਈ ਹੈ। ਹਵਾਈ ਅੱਡੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਦੀਵਾਰ ਲਗਭਗ ਪੰਜ ਫੁੱਟ ਉੱਚੀ ਸੀ। ਇਸ ਘਟਨਾ ਬਾਰੇ ਸੁਣ ਕੇ ਤਾਮਿਲਨਾਡੂ ਦੇ ਸੈਰ ਸਪਾਟਾ ਮੰਤਰੀ ਐਨ. ਨਟਰਾਜਨ ਹਵਾਈ ਅੱਡੇ ‘ਤੇ ਪਹੁੰਚੇ ‘ਤੇ ਜਾਇਜ਼ਾ ਲਿਆ। ਚੇਨਈ ਤੋਂ ਤਿਰੁਚਿਰਾਪਲੀ 350 ਕਿਲੋਮੀਟਰ ਦੂਰ ਹੈ।

Air IndiaAir India

ਇਹ ਵੀ ਪੜ੍ਹੋ : ਕੱਚੇ ਤੇਲ ਦੇ ਵੱਧ ਰਹੇ ਰੇਟ ਅਤੇ ਡਾਲਰ ਦੇ ਰੁਪਏ ‘ਚ ਰਿਕਾਰਡ ‘ਤੇ ਗਿਰਾਵਟ ਤੋਂ ਬਾਅਦ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਪਟਰੌਲ ਅਤੇ ਡੀਜ਼ਲ ‘ਤੇ ਦਿਤੀ ਗਈ ਰਾਹਤ ਦੇ ਬਾਵਜੂਦ ਲਗਾਤਾਰ  ਇਸ ਦੇ ਰੇਟ ਵੱਧ ਰਹੇ ਹਨ। ਸ਼ੁਕਰਵਾਰ ਨੂੰ ਇਕ ਵਾਰ ਫਿਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਤੇਲ ਕੰਪਨੀਆਂ ਨੇ ਵਾਧਾ ਕੀਤਾ ਹੈ।

Air IndiaAir India

ਸ਼ੁਕਰਵਾਰ ਨੂੰ ਰਾਜਧਾਨੀ ਦਿੱਲੀ ‘ਚ ਪਟਰੌਲ 12 ਪੈਸੇ ਵੱਧ ਕੇ 82.48 ਰੁਪਏ ਹੋ ਗਿਆ ਹੈ, ਡੀਜ਼ਲ 28 ਪੈਸੇ ਵੱਧ ਕੇ 74.90 ਰੁਪਏ ਹੋ ਗਿਆ ਹੈ, ਉਥੇ ਹੀ ਮੁੰਬਈ ਵਿਚ ਪਟਰੌਲ 12 ਪੈਸੇ ਵੱਧ ਕੇ 87.94 ਅਤੇ ਡੀਜ਼ਲ 29 ਪੈਸੇ ਵੱਧ ਕੇ 78.51 ਰੁਪਏ ਹੋ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement