Delhi news: ਕ੍ਰਿਕਟ ਦੇ ਮੈਦਾਨ ਵਿਚ ਖੂਨੀ ਝੜਪ, ਬੱਲੇ ਨਾਲ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ
Published : May 12, 2024, 8:01 am IST
Updated : May 12, 2024, 8:01 am IST
SHARE ARTICLE
The young man was beaten to death with a bat Delhi news in punjabi
The young man was beaten to death with a bat Delhi news in punjabi

Delhi news: ਵਿਸ਼ਾਲ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ

The young man was beaten to death with a bat Delhi news in punjabi : ਰਾਜਧਾਨੀ ਦਿੱਲੀ ਵਿੱਚ ਇੱਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉੱਤਰੀ-ਪੱਛਮੀ ਦਿੱਲੀ ਦੇ ਭਾਰਤ ਨਗਰ ਥਾਣਾ ਖੇਤਰ ਦੀ ਹੈ। ਸ਼ਨੀਵਾਰ ਨੂੰ ਕ੍ਰਿਕਟ ਖੇਡਦੇ ਸਮੇਂ ਹੋਈ ਲੜਾਈ ਦੌਰਾਨ ਇਕ ਨੌਜਵਾਨ ਨੂੰ ਬੈਟ ਨਾਲ ਕੁੱਟ ਕੇ ਮਾਰ ਦਿੱਤਾ ਗਿਆ।

ਇਹ ਵੀ ਪੜ੍ਹੋ: Sangrur News: ਮਾਨਸਿਕ ਤੌਰ ’ਤੇ ਪਰੇਸ਼ਾਨ ਮਾਂ-ਧੀ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ 

ਇਸ ਦੌਰਾਨ ਨੌਜਵਾਨ ਦੀ ਛਾਤੀ 'ਤੇ ਵੀ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕੀਤਾ ਗਿਆ। ਅਸ਼ੋਕ ਵਿਹਾਰ ਫੇਜ਼ 4 ਰਾਮਲੀਲਾ ਗਰਾਊਂਡ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਘਟਨਾ ਮੁਤਾਬਕ ਭਾਰਤ ਨਗਰ ਥਾਣਾ ਖੇਤਰ ਦੇ ਅਸ਼ੋਕ ਵਿਹਾਰ 'ਚ ਇਕ ਗਰਾਊਂਡ 'ਚ ਕ੍ਰਿਕਟ ਖੇਡ ਰਹੇ ਕੁਝ ਲੜਕਿਆਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਇੱਕ ਲੜਕੇ ਦੀ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ: Nijji Diary De Panne : ਬਾਬੇ ਨਾਨਕ ਦੇ ‘ਉੱਚਾ ਦਰ’ ਦੀ ਇਮਾਰਤ ਤਾਂ ਬਣ ਗਈ ਹੈ ਪਰ ਆਉ ਹੁਣ ਇਸ ਦੀ ਲਾਹੇਵੰਦ ਵਰਤੋਂ ਕਰਨਾ

ਇਹ ਝਗੜਾ ਹੱਥੋਪਾਈ ਵਿੱਚ ਬਦਲ ਗਿਆ। ਕੁਨਾਲ ਨੇ ਆਪਣੇ ਭਰਾ 25 ਸਾਲਾ ਵਿਸ਼ਾਲ ਨੂੰ ਗਰਾਊਂਡ ਵਿਚ ਬੁਲਾਇਆ। ਵਿਸ਼ਾਲ ਦੇ ਆਉਂਦੇ ਹੀ ਲੜਾਈ ਸ਼ੁਰੂ ਹੋ ਗਈ। ਦੋਸ਼ੀ ਲੜਕਿਆਂ ਨੇ ਵਿਸ਼ਾਲ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਲੜਾਈ ਦੌਰਾਨ ਵਿਸ਼ਾਲ ਦੀ ਛਾਤੀ 'ਤੇ ਵੀ ਤੇਜ਼ਧਾਰ ਚੀਜ਼ ਨਾਲ ਕਈ ਵਾਰ ਕੀਤੇ ਗਏ। ਵਿਸ਼ਾਲ ਲਹੂ ਲੁਹਾਣ ਹਾਲਚ ਵਿਚ ਗਰਾਊਂਡ ਵਿਚ ਹੀ ਡਿੱਗ ਪਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The young man was beaten to death with a bat Delhi news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement