ਤਾਮਿਲਨਾਡੂ ਚੋਣਾਂ: ਕੋਇੰਬਟੂਰ ਦੱਖਣੀ ਸੀਟ ਤੋਂ ਚੋਣ ਲੜਨਗੇ ਫਿਲਮੀ ਅਦਾਕਾਰ ਕਮਲ ਹਸਨ
Published : Mar 12, 2021, 2:57 pm IST
Updated : Mar 12, 2021, 5:43 pm IST
SHARE ARTICLE
Kamal Hasan
Kamal Hasan

ਤਾਮਿਲਨਾਡੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਫਿਲਮ ਅਦਾਕਾਰ...

ਚੇਨਈ: ਤਾਮਿਲਨਾਡੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਫਿਲਮ ਅਦਾਕਾਰ ਕਮਲ ਹਸਨ ਕੋਇੰਬਟੂਰ ਦੱਖਣੀ ਸੀਟ ਤੋਂ ਉਮੀਦਵਾਰ ਹੋਣਗੇ। ਉਨ੍ਹਾਂ ਨੇ ਸ਼ੁਕਰਵਾਰ ਨੂੰ ਅਪਣੀ ਪਾਰਟੀ ਮੱਕਲ ਨੀਧੀ ਮਾਇਆਮ (ਐਮਐਨਐਮ) ਦੇ ਉਮਿਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਇਸਦੇ ਅਧੀਨ ਮੁਕਾਂਬਿਕਾ ਨੂੰ ਉਦਮਲਪੇਟ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

Kamal HasanKamal Hasan

ਪਾਝਾ ਕਾਰੁਪਿਆ ਨੂੰ ਟੀ ਨਗਰ ਸੀਟ ਤੋਂ, ਸ਼੍ਰੀਪ੍ਰਿਆ ਨੂੰ ਮਾਈਲਾਪੁਰ, ਸ਼ਰਦ ਬਾਬੂ ਨੂੰ ਅਲਾਨਦੁਰ, ਡਾ. ਸੰਤੋਸ਼ ਬਾਬੂ ਨੂੰ ਵੇਲਾਚੇਰੀ, ਡਾ. ਆਰ ਮਹੇਂਦਰਨ ਨੂੰ ਸਿਗਨਾਲੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੱਕਲ ਨਿਧੀ ਮਾਇਆਮ (ਐਮਐਨਐਮ) ਦੇ ਕੰਨਿਆਕੁਮਾਰ ਲੋਕ ਸਭਾ ਸੀਟ ਉਤੇ ਹੋਣ ਵਾਲੀਆਂ ਉਪ ਚੋਣਾਂ ਦੇ ਲਈ ਡਾ. ਸ਼ੁਭਰਾ ਚਾਰਲਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ELECTIONSElections

ਰਾਜ ਵਿਚ ਸਰਕਾਰ ਬਣਾਉਣ ਦਾ ਮੌਕਾ ਦਿੱਤੇ ਜਾਣ ਉਤੇ ਉਨ੍ਹਾਂ ਦੀ ਪਾਰਟੀ ਜੋ ਕੰਮ ਕਰੇਗੀ, ਉਸਦੇ ਬਾਰੇ ਦੱਸਦੇ ਹੋਏ ਅਦਾਕਾਰ ਤੋਂ ਨੇਤਾ ਬਣੇ ਕਮਲ ਹਸਨ ਨੇ ਕਿਹਾ ਕਿ ਸਰਕਾਰੀ ਸੈਕਟਰ ਵਿਚ ਮਹਿਲਾਵਾਂ ਦੇ ਲਈ 50 ਫੀਸਦੀ ਦਾ ਰਾਖਵਾਂਕਰਨ ਹੋਵੇਗਾ। ਸੈਨੇਟਰੀ ਨੈਪਕਿਨ ਦੇਣਾ, ਮਹਿਲਾਵਾਂ ਦੀ ਸੁਰੱਖਿਆ, ਐਮਐਨਐਮ ਪ੍ਰਮੁੱਖ ਨੇ ਨੌਜਵਾਨਾਂ ਦੇ ਲਈ 50 ਲੱਖ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਅਤੇ ਕਿਹਾ ਕਿ ਬੇਰੁਜਗਾਰੀ ਭੱਤੇ ਵਿਚ ਸੋਧ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement