ਭਾਰਤ ਵਲੋਂ ਅਗਨੀ 5 ਦੀ ਸਫ਼ਲ ਲਾਂਚ
Published : Dec 11, 2018, 11:53 am IST
Updated : Dec 11, 2018, 11:53 am IST
SHARE ARTICLE
Agni 5 Missile
Agni 5 Missile

ਭਾਰਤ ਨੇ ਸੋਮਵਾਰ ਨੂੰ ਉਡੀਸ਼ਾ ਤਟ ਦੇ ਨੇੜੇ ਡਾ. ਅਬਦੁਲ ਕਲਾਮ ਦੀਪ ਤੋਂ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਬੈਲਿਸਟਿਕ ਮਿਜ਼ਾਈਲ ਅਗਨੀ...

ਬਾਲਾਸੋਰ (ਉਡੀਸ਼ਾ), 11 ਦਸੰਬਰ : ਭਾਰਤ ਨੇ ਸੋਮਵਾਰ ਨੂੰ ਉਡੀਸ਼ਾ ਤਟ ਦੇ ਨੇੜੇ ਡਾ. ਅਬਦੁਲ ਕਲਾਮ ਦੀਪ ਤੋਂ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਬੈਲਿਸਟਿਕ ਮਿਜ਼ਾਈਲ ਅਗਨੀ 5 ਦੀ ਸਫ਼ਲ ਜਾਂਚ ਕੀਤਾ। ਇਹ ਮਿਜ਼ਾਈਲ 5,000 ਕਿਲੋਮੀਟਰ ਦੀ ਦੂਰੀ ਤਕ ਨਿਸ਼ਾਨਾ ਸਾਧਨ ਦੇ ਸਮਰੱਥ ਹੈ। ਰੱਖਿਆ ਸੂਤਰਾਂ ਨੇ ਦਸਿਆ ਕਿ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਦੇਸ਼ ਦੀ ਵਿਕਸਤ ਇਸ ਮਿਜ਼ਾਈਲ ਦਾ ਇਹ ਸਤਵਾਂ ਨਰੀਖਣ ਹੈ।  ਅਗਨੀ 5 ਤਿੰਨ ਪੜਾਵਾਂ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ 17 ਮੀਨਰ ਲੰਮੀ, 2 ਮੀਟਰ ਚੌੜੀ ਹੈ ਅਤੇ 1.5 ਟਨ ਤਕ ਦੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement