ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਦਾ ਰੋਡ ਸ਼ੋਅ ਜਾਰੀ
Published : Feb 11, 2019, 3:44 pm IST
Updated : Feb 11, 2019, 3:46 pm IST
SHARE ARTICLE
Priyanka Gandhi Rally
Priyanka Gandhi Rally

ਲਖਨਊ 'ਚ ਰਾਹੁਲ ਗਾਂਧੀ ਦੇ ਨਾਲ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਰੋਡ ਸ਼ੋ ਕਰ ਰਹੇ ਹਨ। ਕਾਂਗਰਸ ਦੀ ਜਰਨਲ ਸਕੱਤਰ ਬਣਨ ਤੋਂ ਬਾਅਦ ਪ੍ਰਿਅੰਕਾ...

ਲਖਨਊ: ਲਖਨਊ 'ਚ ਰਾਹੁਲ ਗਾਂਧੀ ਦੇ ਨਾਲ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿਤਿਅ ਸਿੰਧਿਆ ਰੋਡ ਸ਼ੋ ਕਰ ਰਹੇ ਹਨ। ਕਾਂਗਰਸ ਦੀ ਜਰਨਲ ਸਕੱਤਰ ਬਣਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਪਹਿਲੀ ਵਾਰ ਲਖਨਊ ਆਈ ਹੈ। ਦੱਸ ਦਈਏ ਕਿ  ਇਹ ਤਿੰਨੇ ਇਕ ਬਸ ਦੀ ਛੱਤ 'ਤੇ ਸਵਾਰ ਹਨ। ਉਨ੍ਹਾਂ ਦੇ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜ ਬੱਬਰ, ਰਾਜੀਵ ਸ਼ੁਕਲਾ, ਪੀਐਲ ਪੁਨਿਆ ਅਤੇ ਆਰਪੀਐਨ ਸਿੰਘ ਸਮੇਤ ਕਈ ਨੇਤਾ ਵੀ ਹਨ।

Rally Lucknow Rally

ਇਹ ਬਸ ਕਾਂਗਰਸ ਦੀ ਲਕੀ ਬਸ ਦੱਸੀ ਜਾ ਰਹੀ ਹੈ। ਪ੍ਰਿਅੰਕਾ ਦੇ ਰੋਡ ਸ਼ੋ ਨੂੰ ਲੈ ਕੇ ਕਾਂਗਰੇਸੀਆਂ ਸਹਿਤ ਲਖਨਊ ਦੇ ਸਥਾਨਕ ਲੋਕਾਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲਖਨਊ ਨੂੰ ਪੋਸਟਰਾਂ ਅਤੇ ਹੋਰਡਿੰਗ ਤੋਂ ਵੰਡ ਦਿਤਾ ਗਿਆ ਹੈ ਜਿਸ 'ਚ ਪ੍ਰਿਅੰਕਾ ਦਾ ਦੁਰਗਾ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਲਗਪਗ 20 ਕਿਲੋਮੀਟਰ ਦੀ ਲੰਮੀ ਰੋਡਸ਼ੋਅ ਅਮੋਸੀ ਹਵਾਈ ਅੱਡੇ ਤੋਂ ਸ਼ੁਰੂ ਹੋਈ ਸੀ ਅਤੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਹਿਰੂ ਭਵਨ ਦਫਤਰ ਵਿਚ ਸਮਾਪਤ ਹੋਵੇਗੀ।

Rally Rally

ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਕਾਂਗਰਸ ਦੇ ਜਨਰਲ ਸਕੱਤਰ ਜੋਤੀਰਾਦਿਤਿਆ ਸਿੰਧੀਆ ਵੀ ਰੋਡ ਸ਼ੋਅ ਵਿਚ ਹਿੱਸਾ ਲੈ ਰਹੇ ਹਨ। ਪ੍ਰਿਯੰਕਾ ਗਾਂਧੀ ਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨੂੰ ਮਿਲਣਗੇ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement