2022 ਦੌਰਾਨ ਭਾਰਤੀਆਂ ਨੇ ਵਿਦੇਸ਼ ਤੋਂ ਦੇਸ਼ ਵਿਚ ਭੇਜੇ 100 ਅਰਬ ਡਾਲਰ : ਸੀਤਾਰਮਨ
Published : Jan 11, 2023, 12:42 pm IST
Updated : Jan 11, 2023, 12:42 pm IST
SHARE ARTICLE
During 2022, Indians sent 100 billion dollars from abroad to the country: Sitharaman
During 2022, Indians sent 100 billion dollars from abroad to the country: Sitharaman

ਪ੍ਰਵਾਸੀ ਭਾਰਤੀ ‘ਭਾਰਤ ਦੇ ਅਸਲ ਅੰਬੈਸਡਰ’

 

ਇੰਦੌਰ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਦਸਿਆ ਕਿ ਸਾਲ 2022 ਦੌਰਾਨ ਭਾਰਤੀਆਂ ਵਲੋਂ ਦੇਸ਼ ਵਿਚ ਭੇਜੀ ਗਈ ਰਕਮ ਇਸ ਦੇ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀ ਸਦੀ ਵਧ ਕੇ ਕਰੀਬ 100 ਅਰਬ ਅਮਰੀਕੀ ਡਾਲਰ ’ਤੇ ਪਹੁੰਚ ਗਈ ਹੈ। ਦੇਸ਼ ਦੇ ਵਿਕਾਸ ਵਿਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇਹ ਅੰਕੜੇ ਪੇਸ਼ ਕੀਤੇ।

ਸੀਤਾਰਮਨ ਨੇ ਇੰਦੌਰ ਵਿਚ ‘‘ਪ੍ਰਵਾਸੀ ਭਾਰਤੀ ਦਿਵਸ ਸੰਮੇਲਨ’’ ਦੇ ਇਕ ਸੈਸ਼ਨ ਦੌਰਾਨ ਕਿਹਾ, ‘‘ਕੋਵਿਡ 19 ਮਹਾਂਮਾਰੀ ਸ਼ੁਰੂ ਹੋਣ ਬਾਅਦ 2022 ਦੌਰਾਨ ਭਾਰਤੀਆਂ ਨੇ ਵਿਦੇਸ਼ ਤੋਂ ਦੇਸ਼ ਵਿਚ ਲਗਭਗ 100 ਅਰਬ ਅਮਰੀਕੀ ਡਾਲਰ ਭੇਜੇ ਜੋ 2021 ਦੇ ਮੁਕਾਬਲੇ 12 ਫ਼ੀ ਸਦੀ ਜ਼ਿਆਦਾ ਹੈ।’’
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement