ਪੱਥਰਬਾਜ਼ਾਂ ਦੇ ਹਮਲੇ ਵਿਚ ਮਾਰੇ ਗਏ ਸੈਲਾਨੀ ਦਾ ਸਸਕਾਰ, ਮਾਂ ਨੇ ਕਿਹਾ-ਮੇਰੇ ਬੇਟੇ ਦਾ ਕਸੂਰ ਕੀ ਸੀ?
Published : May 10, 2018, 11:16 am IST
Updated : May 10, 2018, 11:16 am IST
SHARE ARTICLE
Tourists parents whose son get killed in jammu
Tourists parents whose son get killed in jammu

ਚੇਨਈ,ਕਸ਼ਮੀਰ ਵਿਚ ਪੱਥਰਬਾਜ਼ਾਂ ਦੇ ਹਮਲੇ ਵਿਚ ਮਾਰੇ ਗਏ 22 ਸਾਲਾ ਸੈਲਾਨੀ ਤਿਰੂਮਣੀਸੇਲਵਮ ਦੀ ਲਾਸ਼ ਨੂੰ ਸੇਜਲ ਅੱਖਾਂ ਨਾਲ ਕਬਰਿਸਤਾਨ ਵਿਚ ਦਫ਼ਨਾ ਦਿਤਾ ਗਿਆ। ਇਸ ਦੌਰਾਨ ...

ਚੇਨਈ,ਕਸ਼ਮੀਰ ਵਿਚ ਪੱਥਰਬਾਜ਼ਾਂ ਦੇ ਹਮਲੇ ਵਿਚ ਮਾਰੇ ਗਏ 22 ਸਾਲਾ ਸੈਲਾਨੀ ਤਿਰੂਮਣੀਸੇਲਵਮ ਦੀ ਲਾਸ਼ ਨੂੰ ਸੇਜਲ ਅੱਖਾਂ ਨਾਲ ਕਬਰਿਸਤਾਨ ਵਿਚ ਦਫ਼ਨਾ ਦਿਤਾ ਗਿਆ। ਇਸ ਦੌਰਾਨ ਮ੍ਰਿਤਕ ਦੀ ਮਾਂ ਨੇ ਰੋਂਦੇ ਹੋਏ ਪੁਛਿਆ ਕਿ ਉਸ ਦੇ ਪੁੱਤਰ ਦਾ ਕਸੂਰ ਕੀ ਸੀ? ਤਿਰੂਮਣੀਸੇਲਵਮ ਅਪਣੀ ਮਾਤਾ, ਪਿਤਾ ਅਤੇ ਭੈਣ ਨਾਲ ਛੁੱਟੀਆਂ ਬਿਤਾਉਣ ਕਸ਼ਮੀਰ ਗਿਆ ਹੋਇਆ ਸੀ।

Tourists parents whose son get killed in jammuTourists parents whose son get killed in jammu

ਸ੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਭਾਜੜ ਦੌਰਾਨ ਹੋਏ ਪਥਰਾਅ ਵਿਚ ਉਹ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮਾਂ ਵਾਰ ਵਾਰ ਕਹਿ ਰਹੀ ਸੀ, 'ਮੇਰੇ ਬੇਟੇ ਨੇ ਅਜਿਹਾ ਕੀ ਕੀਤਾ ਸੀ ਕਿ ਉਸ ਨੂੰ ਮਾਰ ਦਿਤਾ ਗਿਆ।' ਉਸ ਨੇ ਕਿਹਾ, 'ਕੀ ਉਹ ਸਿਰਫ਼ ਇਕ ਸੈਲਾਨੀ ਨਹੀਂ ਸੀ। ਇਹ ਸੱਭ ਕਿਉਂ ਹੋਇਆ।' (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement