ਆਧਾਰ ਕਾਰਡ 'ਤੇ ਨਾਮ, ਪਤਾ ਬਦਲਵਾਉਣਾ ਹੋਇਆ ਮਹਿੰਗਾ
Published : Jan 10, 2019, 12:52 pm IST
Updated : Jan 10, 2019, 12:52 pm IST
SHARE ARTICLE
Name address change expensive
Name address change expensive

ਭਾਰਤੀ ਵਿਸ਼ੇਸ਼ ਪਹਿਚਾਣ ਅਥਾਰਟੀ (ਯੂਆਈਡਏਆਈ ) ਨੇ ਆਧਾਰ 'ਚ ਬਦਲਾਅ ਨਾਲ ਜੁੜੀ ਸੇਵਾਵਾਂ ਦੀ ਫੀਸ 'ਚ ਬਦਲਾਅ ਕੀਤਾ ਹੈ। ਹੁਣ ਉਪਭੋਕਤਾਵਾਂ ਨੂੰ ਹਰ....

ਨਵੀਂ ਦਿੱਲੀ: ਭਾਰਤੀ ਵਿਸ਼ੇਸ਼ ਪਹਿਚਾਣ ਅਥਾਰਟੀ (ਯੂਆਈਡਏਆਈ ) ਨੇ ਆਧਾਰ 'ਚ ਬਦਲਾਅ ਨਾਲ ਜੁੜੀ ਸੇਵਾਵਾਂ ਦੀ ਫੀਸ 'ਚ ਬਦਲਾਅ ਕੀਤਾ ਹੈ। ਹੁਣ ਉਪਭੋਕਤਾਵਾਂ ਨੂੰ ਹਰ ਇਕ ਬਾਇਓਮੈਟ੍ਰਿਕ ਲਈ 100 ਰੁਪਏ ਦਾ ਸ਼ੁਲਕ ਦੇਣਾ ਹੋਵੇਗਾ। ਇਸ ਤੋਂ ਅਲਾਵਾ ਘਰ ਦਾ ਪਤਾ, ਫੋਨ ਨੰਬਰ ਆਦੀ ਬਦਲਵਾਉਣ ਲਈ 50 ਰੁਪਏ ਦੇਣ ਹੋਣਗੇ। ਇਹ ਪਹਿਲਾਂ 25 ਰੁਪਏ ਸੀ ਅਤੇ ਜੀਐਸਟੀ ਲੱਗ ਕੇ ਕੁਲ 30 ਰੁਪਏ ਪੈਂਦਾ ਸੀ।

AadhaarAadhaar

ਇਸ ਤੋਂ ਅਲਾਵਾ ਈ-ਕੇਵਾਈਸੀ ਜਾਂ ਏ-4 ਸਾਇਜ  ਦੇ ਪੇਪਰ 'ਤੇ ਆਧਾਰ ਦੇ ਕਲਰ ਪ੍ਰਿੰਟ ਆਉਟ ਲਈ ਉਪਭੋਕਤਾਵਾਂ ਨੂੰ 30 ਰੁਪਏ ਦੇਣ ਪੈਣਗੇ। ਯੂਆਈਡੀਏਆਈ ਦੇ ਮੁਤਾਬਕ ਇਸ ਤੋਂ ਜ਼ਿਆਦਾ ਫੀਸ ਲੈਣਾ ਗੈਰ-ਕਾਨੂੰਨੀ ਹੋਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement