ਸੀਮੇਂਜ਼ ਨੇ ਔਰੰਗਾਬਾਦ ਵਿੱਚ ਸਥਾਪਿਤ ਕੀਤੀ ਰੇਲ ਡੱਬੇ ਬਣਾਉਣ ਦੀ ਫ਼ੈਕਟਰੀ

By : GAGANDEEP

Published : Nov 9, 2022, 4:29 pm IST
Updated : Nov 9, 2022, 4:29 pm IST
SHARE ARTICLE
photo
photo

ਫੈਕਟਰੀ ਨਿਰਯਾਤ ਦੇ ਆਰਡਰਾਂ 'ਤੇ 200 ਤੋਂ ਵੱਧ ਰੇਲ ਕੋਚਾਂ ਦੀ ਸਪਲਾਈ ਕਰੇਗੀ

 

ਨਵੀਂ ਦਿੱਲੀ - ਜਰਮਨੀ ਦੀ ਬਹੁ-ਕੌਮੀ ਕੰਪਨੀ ਸੀਮੇਂਜ਼ ਲਿਮਟਿਡ ਨੇ ਰੇਲ ਕੋਚਾਂ ਦੇ ਉਤਪਾਦਨ ਲਈ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਨਿਰਮਾਣ ਪਲਾਂਟ ਸਥਾਪਤ ਕੀਤਾ ਹੈ।

ਕੰਪਨੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਸੀਮੇਂਜ਼ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਵਧਦੀ ਮੰਗ ਦੀ ਪੂਰਤੀ ਵਾਸਤੇ ਔਰੰਗਾਬਾਦ ਵਿੱਚ ਇੱਕ ਅਤਿ-ਆਧੁਨਿਕ ਫ਼ੈਕਟਰੀ ਸਥਾਪਿਤ ਕੀਤੀ ਹੈ।" 

ਫੈਕਟਰੀ ਨਿਰਯਾਤ ਦੇ ਆਰਡਰਾਂ 'ਤੇ 200 ਤੋਂ ਵੱਧ ਰੇਲ ਕੋਚਾਂ ਦੀ ਸਪਲਾਈ ਕਰੇਗੀ।  ਇਹ ਕੰਪਨੀ ਇਸ ਸ਼੍ਰੇਣੀ 'ਚ ਸਭ ਤੋਂ ਵਧੀਆ ਯਾਤਰੀ ਅਨੁਭਵ ਅਤੇ ਆਸਾਨ ਰੱਖ-ਰਖਾਅ ਦੀ ਪੇਸ਼ਕਸ਼ ਕਰਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement