ਮਾਉਵਾਦ ਵਿਰੋਧੀ ਮੁਹਿੰਮ ਕਾਰਨ ਫੜਨਵੀਸ ਨੂੰ ਮਿਲੀਆਂ ਧਮਕੀ ਭਰੀਆਂ ਚਿੱਠੀਆਂ
Published : Jun 9, 2018, 4:58 am IST
Updated : Jun 9, 2018, 4:58 am IST
SHARE ARTICLE
 Minister Davinder Fadanvis
Minister Davinder Fadanvis

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਕਥਿਤ ਤੌਰ 'ਤੇ ਮਾਉਵਾਦੀ ਜਥੇਬੰਦੀਆਂ ਵਲੋਂ ਦੋ ਧਮਕੀ ਪੱਤਰ ਮਿਲੇ ਹਨ। ਇਹ ਚਿੱਠੀਆਂ ਪੁਲਿਸ ਨੂੰ ਦੇ ਦਿਤੀਆਂ...

ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਕਥਿਤ ਤੌਰ 'ਤੇ ਮਾਉਵਾਦੀ ਜਥੇਬੰਦੀਆਂ ਵਲੋਂ ਦੋ ਧਮਕੀ ਪੱਤਰ ਮਿਲੇ ਹਨ। ਇਹ ਚਿੱਠੀਆਂ ਪੁਲਿਸ ਨੂੰ ਦੇ ਦਿਤੀਆਂ ਗਈਆਂ ਹਨ। ਮੁੱਖ ਮੰਤਰੀ ਦੀ ਸੁਰੱਖਿਆ ਵੀ ਵਧਾ ਦਿਤੀ ਗਈ ਹੈ। ਰਾਜ ਦੇ ਗ੍ਰਹਿ ਵਿਭਾਗ ਦੇ ਸੂਤਰਾਂ ਨੇ ਦਸਿਆ ਕਿ ਮੁੱਖ ਮੰਤਰੀ ਦਫ਼ਤਰ ਨੂੰ ਦੋ ਹਫ਼ਤੇ ਪਹਿਲਾਂ ਇਹ ਚਿੱਠੀਆਂ ਮਿਲੀਆਂ ਹਨ।

ਗੜ੍ਹਚਿਰੌਲੀ ਵਿਚ ਹਾਲ ਹੀ ਵਿਚ ਨਕਸਲ ਵਿਰੋਧੀ ਮੁਹਿੰਮ ਚਲਾਈ ਗਈ ਸੀ ਜਿਸ ਮਗਰੋਂ ਇਹ ਚਿੱਠੀਆਂ ਮਿਲੀਆਂ ਹਨ। ਇਸ ਮੁਹਿੰਮ ਵਿਚ 39 ਮਾਉਵਾਦੀ ਮਾਰੇ ਗਏ ਸਨ। ਅਗਲੀ ਜਾਂਚ ਲਈ ਚਿੱਠੀਆਂ ਪੁਲਿਸ ਨੂੰ ਦੇ ਦਿਤੀਆਂ ਗਈਆਂ ਹਨ। ਮੰਤਰਾਲੇ ਦੇ ਸੂਤਰਾਂ ਮੁਤਾਬਕ ਦੋਹਾਂ ਚਿੱਠੀਆਂ ਵਿਚ ਗੜ੍ਹਚਿਰੋਲੀ ਮੁਕਾਬਲਿਆਂ ਦਾ ਜ਼ਿਕਰ ਹੈ। ਫੜਨਵੀਸ ਅਤੇ ਉਸ ਦੇ ਪਰਵਾਰ ਦੇ ਜੀਆਂ ਨੂੰ ਧਮਕੀ ਦਿਤੀ ਗਈ ਹੈ।                  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement