ਕਿਮ ਜੋਂਗ ਉਨ ਨੇ US ਨੂੰ ਦੱਸਿਆ ਸਭ ਤੋਂ ਵੱਡਾ ਦੁਸ਼ਮਣ, ਜੋ ਬਿਡੇਨ ਨੂੰ ਦਿੱਤੀ ਚਿਤਾਵਨੀ
Published : Jan 9, 2021, 1:04 pm IST
Updated : Jan 9, 2021, 1:04 pm IST
SHARE ARTICLE
Kim Jong-un and Joe Biden
Kim Jong-un and Joe Biden

ਹੁਣ ਸਭ ਕੁਝ ਅਮਰੀਕਾ 'ਤੇ 

ਪਿਓਂਗਯਾਂਗ: ਆਉਣ ਵਾਲੇ ਦਿਨਾਂ ਵਿਚ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਤਣਾਅ ਵਧ ਸਕਦਾ ਹੈ। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਰ ਰਹੇ ਹਨ, ਇਹ ਸਪੱਸ਼ਟ ਹੈ ਕਿ ਉਹ ਸੰਬੰਧ ਸੁਧਾਰਨ ਵਿੱਚ ਦਿਲਚਸਪੀ ਨਹੀਂ ਰੱਖਦੇ।

Kim Jong-unKim Jong-un

ਕਿਮ ਜੋਂਗ-ਉਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਪਿਯਾਂਗਯਾਂਗ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਦੇ ਨਾਲ ਹੀ ਉਸਨੇ ਧਮਕੀ ਵੀ ਦਿੱਤੀ ਕਿ ਜੇਕਰ ਪੱਛਮੀ ਦੇਸ਼ਾਂ ਦਾ ਰਵੱਈਆ ਨਹੀਂ ਬਦਲਿਆ ਤਾਂ ਉੱਤਰ ਕੋਰੀਆ ਆਪਣੇ ਵਿਸ਼ਾਲਤਾ ਦੇ ਹਥਿਆਰਾਂ ਦਾ ਵਿਸਥਾਰ ਕਰਨ ਤੋਂ ਪਿੱਛੇ ਨਹੀਂ ਹਟੇਗਾ।

Kim Jong-unKim Jong-un

ਹੁਣ ਸਭ ਕੁਝ ਅਮਰੀਕਾ 'ਤੇ 
ਸਟੇਟ ਮੀਡੀਆ ਦੇ ਅਨੁਸਾਰ, ਕਿਮ ਜੋਂਗ ਉਨ ਨੇ ਕਿਹਾ ਕਿ ਅਮਰੀਕਾ ਨਾਲ ਸੰਬੰਧ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਉਹ ਆਪਣੀ ਦੁਸ਼ਮਣੀ ਨੀਤੀ ਨੂੰ ਤਿਆਗ ਦਿੰਦੇ ਹਨ ਜਾਂ ਨਹੀਂ।

Joe BidenJoe Biden

ਕਿਮ ਨੇ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ਆਪਣਾ ਪੱਖ ਨਹੀਂ ਬਦਲਦਾ ਤਾਂ ਉੱਤਰ ਕੋਰੀਆ ਇਕ ਹੋਰ ਵਧੀਆ ਢੰਗ ਨਾਲ ਪਰਮਾਣੂ ਹਥਿਆਰਾਂ ਦਾ ਸਿਸਟਮ ਵਿਕਸਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਭ ਕੁਝ ਅਮਰੀਕਾ ‘ਤੇ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਕਿਵੇਂ ਕਾਇਮ ਰਹੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement