ਭਾਰਤ ਦੀ ਸਰਹੱਦ 'ਚ ਪਾਕਿਸਤਾਨੀ ਡਰੋਨ ਨੇ ਕੀਤਾ ਪ੍ਰਵੇਸ਼ , ਸੁਰੱਖਿਆ ਏਜੰਸੀਆਂ ਅਲਰਟ
Published : Oct 8, 2019, 12:33 pm IST
Updated : Oct 8, 2019, 12:33 pm IST
SHARE ARTICLE
Pakisatani drone entered in indian
Pakisatani drone entered in indian

ਹੁਸੈਨੀਵਾਲਾ ਬਾਰਡਰ ਦੇ ਕੋਲ ਭਾਰਤ-ਪਾਕਿ ਸਰਹੱਦ 'ਤੇ ਇੱਕ ਪਾਕਿਸਤਾਨੀ ਡਰੋਨ ਨੂੰ ਉੱਡਦੇ ਹੋਏ ਦੇਖਿਆ ਗਿਆ। ਇਸ ਡਰੋਨ ਨੂੰ 5

ਨਵੀਂ ਦਿੱਲੀ : ਹੁਸੈਨੀਵਾਲਾ ਬਾਰਡਰ ਦੇ ਕੋਲ ਭਾਰਤ-ਪਾਕਿ ਸਰਹੱਦ 'ਤੇ ਇੱਕ ਪਾਕਿਸਤਾਨੀ ਡਰੋਨ ਨੂੰ ਉੱਡਦੇ ਹੋਏ ਦੇਖਿਆ ਗਿਆ।  ਇਸ ਡਰੋਨ ਨੂੰ 5 ਵਾਰ ਉੱਡਦੇ ਹੋਏ ਦੇਖਿਆ ਗਿਆ ਅਤੇ ਡਰੋਨ ਨੇ ਇੱਕ ਵਾਰ ਭਾਰਤ ਦੀ ਸਰਹੱਦ 'ਚ ਵੀ ਪਰਵੇਸ਼ ਕੀਤਾ। ਇਹ ਡਰੋਨ ਬੀਤੀ ਰਾਤ 10.40 ਕੁ ਵਜੇ ਦੇ ਕਰੀਬ ਪਾਕਿਸਤਾਨ ਵਲੋਂ ਆਸਮਾਨ 'ਚ ਉਡਦਾ ਹੋਇਆ ਡਰੋਨ ਦੇਖਿਆ।

Pakisatani drone entered in indianPakisatani drone entered in indian

ਉਕਤ ਜਵਾਨਾਂ ਨੇ ਪਾਕਿਸਤਾਨ ਤੋਂ ਇਸ ਡਰੋਨ ਨੂੰ ਚਾਰ ਵਾਰ ਉਡਦਾ ਹੋਇਆ ਦੇਖਿਆ, ਜਦਕਿ ਇਕ ਵਾਰ ਇਹ ਡਰੋਨ ਭਾਰਤੀ ਸਰਹੱਦ ਦੀ ਬੀ.ਓ.ਪੀ.ਐੱਚ ਦੇ ਟਾਵਰ ਦੇ ਇਲਾਕੇ 'ਚ ਦਾਖਲ ਹੁੰਦਾ ਹੋਇਆ ਵੀ ਦੇਖਿਆ ਗਿਆ, ਜੋ ਹੁਸੈਨੀਵਾਲਾ ਨਾਲ ਲੱਗਦਾ ਹੈ।

Pakisatani drone entered in indianPakisatani drone entered in indian

ਦੱਸ ਦੇਈਏ ਕਿ ਇਸ ਸਬੰਧੀ ਸਰਕਾਰੀ ਤੌਰ 'ਤੇ ਪੁਸ਼ਟੀ ਕਰਨ ਲਈ ਬੀ.ਐੱਸ.ਐੱਫ ਦੇ ਅਧਿਕਾਰੀਆਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਾ ਹੋਣ ਕਾਰਨ ਦੀ ਸਰਕਾਰੀ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋ ਸਕੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement