30 ਦਿਨਾਂ ਅੰਦਰ ਸਿਹਤ ਕੰਪਨੀਆਂ ਨੂੰ ਕਰਜ਼ਾ ਦੇਣ ਬੈਂਕ : ਰਿਜ਼ਰਵ ਬੈਂਕ
Published : May 8, 2021, 8:42 am IST
Updated : May 8, 2021, 9:27 am IST
SHARE ARTICLE
Reserve Bank of India
Reserve Bank of India

50,000 ਕਰੋੜ ਰੁਪਏ ਦੇ ਨਕਦ ਧਨ ਦੀ ਸਹੁਲਤ ਮਿਲਣ ਤੋਂ ਬਾਅਦ

ਮੁੰਬਈ: ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਐਲਾਨੇ 50,000 ਕਰੋੜ ਰੁਪਏ ਦੇ ਨਕਦ ਧਨ ਦੀ ਸੁਵਧਾ ਮਿਲਣ ਤੋਂ ਬਾਅਦ 30 ਦਿਨ ਅੰਦਰ ਸਿਹਤ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਕਰਜ਼ਾ ਮੁਹਈਆ ਕਰਵਾਉਣ।

Reserve Bank of IndiaReserve Bank of India

ਰਿਜ਼ਰਵ ਬੈਂਕ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕੋਰੋਨਾ ਦੀ ਚੁਣੌਤੀ ਨੂੰ ਦੇਖਦੇ ਹੋਏ ਦੇਸ਼ ਵਿਚ ਸਿਹਤ ਢਾਂਚੇ ਅਤੇ ਸੇਵਾਗਾਂ ਨੂੰ ਮਜ਼ਬੂਤ ਬਣਾਉਣ ਲਈ 50,000 ਕਰੋੜ ਰੁਪੲੈ ਦੇ ਕਰਜ਼ੇ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਬੈਂਕ ਸਿਹਤ ਖੇਤਰ ਦੀਆਂ ਕੰਪਨੀਆਂ ਨੂੰ ਕਰਜ਼ਾ ਦੇਣ ਲਈ ਕੇਂਤਰੀ ਬੈਂਕਾਂ ਤੋਂ ਮਾਰਚ 2022 ਤਕ ਰੇਪੋ ਦਰ ’ਤੇ ਉਧਾਰ ਲੈ ਸਕਦੀਆਂ ਹਨ।

Reserve Bank of IndiaReserve Bank of India

ਯੋਜਨਾ ਤਹਿਤ ਬੈਂਕ ਸਿਹਤ ਸੇਵਾ ਖੇਤਰ ਵਿਚ ਕੰਮ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਨਵਾਂ ਕਰਜ਼ਾ ਮੁਹਈਆ ਕਰਾ ਸਕਣਗੇ। ਟੀਕਾ ਨਿਰਮਾਣਕਾਰ ਹੋਣ ਜਾਂ ਟੀਕਾ ਆਯਾਤ ਕਰਨ ਵਾਲੇ ਜਾਂ ਪੂਰਤੀਕਾਰ ਹੋਣ।

Reserve Bank of IndiaReserve Bank of India

ਪਹਿਲ ਦੇ ਆਧਾਰ ’ਤੇ ਸਿਹਤ ਉਪਕਰਨਾਂ ਦੇ ਪੂਰਤੀਕਾਰ, ਹਸਪਤਾਲ, ਡਿਸਪੈਂਸਰੀ, ਸਿਹਤ ਕੇਂਦਰ ਅਤੇ ਪੈਥਾਲੌਜੀ ਲੈਬ ਸਾਰੇ ਇਸ ਸੁਵਧਾ ਦਾ ਲਾਭ ਲੈ ਸਕਣਗੇ। ਫਿਲਹਾਲ ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਖਿੜਕੀ ਸੁਵਧਾ ਤਹਿਤ ਬੈਂਕਾਂ ਵਲੋਂ ਲਈ ਗਈ ਰਕਮ ਬਦਲੇ ਯੋਜਨਾ ਪੂਰੀ ਹੋਣ ਤਕ ਉਸ ਵਿਸ਼ੇਸ਼ ਵਰਗ ਨੂੰ ਕਰਜ਼ਾ ਮੁਹਈਆ ਕਰਾਉਂਦੇ ਰਹਿਣਾ ਹੋੋਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement