ਬਿੱਲੀ ਬੋਲੀ, “ਕੀ ਤੁਸੀਂ ਆ ਰਹੇ ਹੋ”... ਸੁਣਕੇ ਮਾਲਕ ਦੇ ਉੱਡੇ ਹੋਸ਼, ਵੀਡੀਓ ਵਾਇਰਲ
Published : Feb 8, 2020, 6:49 pm IST
Updated : Feb 8, 2020, 6:50 pm IST
SHARE ARTICLE
Cat
Cat

ਸੋਸ਼ਲ ਮੀਡੀਆ ‘ਤੇ ਬਿੱਲੀਆਂ ਦਾ ਵੀਡੀਓ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ...

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਬਿੱਲੀਆਂ ਦਾ ਵੀਡੀਓ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸ਼ੈਤਾਨੀਆਂ ਲੋਕਾਂ ਨੂੰ ਖੂਬ ਹਸਾਉਂਦੀਆਂ ਹਨ ਪਰ ਬਿੱਲੀ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ।

@iketommy

What did she say?!? #fyp #foryoupage #4upage #cat

♬ original sound - iketommy

ਟਿਕਟਾਕ ‘ਤੇ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀਂ ਕਦੇ ਬਿੱਲੀ ਨੂੰ ਬੋਲਦੇ ਹੋਏ ਸੁਣਿਆ ਹੈ?  ਸ਼ਾਇਦ ਨਹੀਂ,  ਟਿਕਟਾਕ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਬਿੱਲੀ ਨੂੰ ਬੋਲਦੇ ਹੋਏ ਵਖਾਇਆ ਗਿਆ ਹੈ।

CatCat

ਬਿੱਲੀ ਮਿਆਂਉ ਕਰ ਰਹੀ ਹੈ, ਸੁਣਨ ‘ਚ ਲੱਗ ਰਿਹਾ ਹੈ ਕਿ ਜਿਵੇਂ ਬਿੱਲੀ ਪੁੱਛ ਰਹੀ ਹੈ,  Are You Coming? ”  ( ਕੀ ਤੁਸੀ ਆ ਰਹੇ ਹੋ...) ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਬਿੱਲੀ ਦਰਵਾਜੇ ਤੋਂ ਬਾਹਰ ਖੜੀ ਹੈ ਅਤੇ ਜਿਵੇਂ ਹੀ ਮਿਆਉਂ ਕਰਦੀ ਹੈ ਤਾਂ ਬਿੱਲੀ  ਦੇ ਮਾਲਿਕ ਨੂੰ ਸੁਣਾਈ ਦਿੰਦਾ ਹੈ, ਕੀ ਤੁਸੀ ਆ ਰਹੇ ਹੋ... ਇੰਨਾ ਸੁਣਕੇ ਮਾਲਿਕ ਦੇ ਹੋਸ਼ ਉੱਡ ਜਾਂਦੇ ਹਨ ਅਤੇ ਬਿੱਲੀ ਦੇ ਕੋਲ ਆਕੇ ਪੁੱਛਦਾ ਹੈ, ਤੂੰ ਹੁਣੇ ਕੀ ਕਿਹਾ?  ਇਸ ਦੇ ਨਾਲ ਵੀਡੀਓ ਖਤਮ ਹੋ ਜਾਂਦਾ ਹੈ।

CatCat

ਕੁੱਝ ਲੋਕਾਂ ਨੂੰ ਇਹ ਵੀਡੀਓ ਕਾਫ਼ੀ ਫਨੀ ਲਗਾ ਤਾਂ ਕੁੱਝ ਲੋਕ ਸੁਣਕੇ ਡਰ ਗਏ। ਇਸ ਵੀਡੀਓ ਨੂੰ @iketommy  ਨਾਮ ਦੇ ਟਿਕਟਾਕ ਕਰਿਏਟਰ ਨੇ ਸ਼ੇਅਰ ਕੀਤਾ ਹੈ। ਜਿਸਦੇ ਹੁਣ ਤੱਕ 8 ਮਿਲੀਅਨ ਤੋਂ ਜ਼ਿਆਦਾ ਵਿਊਜ ਹੋ ਚੁੱਕੇ ਹਨ।

Dogs and Cats Cat

ਨਾਲ ਹੀ 1.9 ਮਿਲੀਅਨ ਲਾਇਕਸ ਅਤੇ 20 ਹਜਾਰ ਤੋਂ ਜ਼ਿਆਦਾ ਕੁਮੈਂਟਸ ਹੋ ਚੁੱਕੇ ਹਨ। ਇੱਕ ਯੂਜਰ ਨੇ ਲਿਖਿਆ, ਇਹ ਭੂਤ ਹੈ, ਨਾ ਕਿ ਤੁਹਾਡੀ ਬਿੱਲੀ,  ਜਲਦੀ ਭੱਜੋ ਉੱਥੇ ਤੋਂ...ਉਥੇ ਹੀ ਹੋਰ ਯੂਜਰ ਨੇ ਲਿਖਿਆ, ਸ਼ਾਇਦ ਇਹ ਇੱਕ ਬੱਚੇ ਦੀ ਅਵਾਜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement