ਛੱਤੀਸਗੜ੍ਹ ਦੇ ਦੰਤੇਵਾੜਾ 'ਚ ਨਕਸਲੀਆਂ ਦੇ ਆਈਈਡੀ ਧਮਾਕੇ ਨਾਲ ਦੋ ਜਵਾਨ ਜ਼ਖ਼ਮੀ
Published : Jul 7, 2020, 9:15 am IST
Updated : Jul 7, 2020, 9:15 am IST
SHARE ARTICLE
File Photo
File Photo

ਛੱਤੀਸਗੜ੍ਹ ਦੇ ਦੰਤੇਵਾੜਾ 'ਚ ਦੋ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨ ਆਈਈਡੀ ਵਿਸਫ਼ੋਟ 'ਚ ਜ਼ਖ਼ਮੀ ਹੋ ਗਏ।

ਦੰਤੇਵਾੜਾ, 6 ਜੁਲਾਈ : ਛੱਤੀਸਗੜ੍ਹ ਦੇ ਦੰਤੇਵਾੜਾ 'ਚ ਦੋ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨ ਆਈਈਡੀ ਵਿਸਫ਼ੋਟ 'ਚ ਜ਼ਖ਼ਮੀ ਹੋ ਗਏ। ਇਹ ਆਈਈਡੀ ਨਕਸਲੀਆਂ ਦੁਆਰਾ ਸੜਕ 'ਚ ਲਾਏ ਗਏ ਸਨ। ਪੁਲਿਸ ਨੇ ਦਸਿਆ ਕਿ ਇਹ ਹਾਦਸਾ ਸਵੇਰੇ ਕਰੀਬ 10:30 ਵਜੇ ਹੋਇਆ। ਕਟੇਕਲਿਆਣ ਥਾਣੇ ਦੀ ਡੀਆਰਡੀ ਟੀਮ ਜੰਗਲ 'ਚ ਨਕਸਲੀਆਂ ਦੇ ਕੈਂਪ ਨੂੰ ਖ਼ਤਮ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਉਦੋਂ ਇਹ ਹਾਦਸਾ ਹੋਇਆ।

File PhotoFile Photo

ਪੁਲਿਸ ਨੇ ਦਸਿਆ ਕਿ ਨਕਸਲੀਆਂ ਦੇ ਡੇਰੇ ਬਾਰੇ 'ਚ ਪਤਾ ਚੱਲਣ 'ਤੇ ਮਰਜੁਮ ਪਿੰਡ ਕੋਲ ਡੀਆਰਜੀ ਟੀਮ ਨੇ ਤਲਾਸ਼ੀ ਅਪਰੇਸ਼ਨ ਸ਼ੁਰੂ ਕੀਤਾ। ਜਦੋਂ ਟੀਮ ਅੱਜ ਮੌਕੇ 'ਤੇ ਪਹੁੰਚੀ ਤਾਂ ਨਕਸਲੀ ਤਿੰਨ ਆਈਈਡੀ ਵਿਸਫ਼ੋਟਾਂ ਨੂੰ ਛੱਡ ਕੇ ਫ਼ਰਾਰ ਹੋ ਗਏ ਸਨ ਜਿਨ੍ਹਾਂ ਦਾ ਭਾਰ ਪੰਜ ਕਿਲੋਗ੍ਰਾਮ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement