ਕੁੱਤੇ ਨੂੰ ਸ਼ੈਂਪੂ ਲਗਾਉਣ ਲਈ ਦੋ ਚਿਪੈਂਜੀ ਨੇ ਕੀਤਾ ਅਜਿਹਾ ਕੰਮ
Published : Aug 6, 2019, 1:07 pm IST
Updated : Aug 6, 2019, 1:09 pm IST
SHARE ARTICLE
two chimpanzee bathing dog showering in floatable pools viral video
two chimpanzee bathing dog showering in floatable pools viral video

ਇਸ ਵੀਡੀਓ ਦੇ ਹੁਣ ਤੱਕ 70 ਲੱਖ ਤੋਂ ਵੀ ਵੱਧ ਵਿਊ ਹਨ।

ਨਵੀਂ ਦਿੱਲੀ- ਆਏ ਦਿਨ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ 'ਤੇ ਹੁਣ ਇਕ ਹੋਰ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਹਸੀ ਆ ਜਾਵੇਗੀ। ਵਾਇਰਲ ਹੋ ਰਹੀ ਵੀਡੀਓ ਵਿਚ ਦੋ ਚਿਪੈਂਜੀ ਨੇ ਇਕ ਕੁੱਤੇ ਨੂੰ ਸ਼ੈਂਪੂ ਲਗਾ ਕੇ ਉਸ ਨੂੰ ਨਹਾਇਆ ਹੈ। ਅਜਿਹਾ ਵੀਡੀਓ ਪਹਿਲੀ ਵਾਰ ਸ਼ੋਸ਼ਲ ਵੀਡੀਓ ਪਹਿਲੀ ਵਾਰ ਵਾਇਰਲ ਹੋਇਆ ਹੈ।

 



 

 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ''ਇਹ ਪ੍ਰਫ਼ੈਕਟ ਜਾਬ ਕਿਤੇ ਵੀ ਮੌਜੂਦ ਨਹੀਂ ਹੈ''।  ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁੱਤੇ ਨੂੰ ਨਹਾਉਣ ਤੋਂ ਬਾਅਦ ਚਿਪੈਂਜੀ ਵਿਅਕਤੀ ਨੂੰ ਸ਼ੈਂਪੂ ਲਗਾ ਰਿਹਾ ਹੈ ਅਤੇ ਫਿਰ ਦੋਨੋਂ ਚਿਪੈਂਜੀ ਟੱਬ ਵਿਚ ਕੁੱਦ-ਕੁੱਦ ਕੇ ਨਹਾ ਰਹੇ ਹਨ। ਇਸ ਵੀਡੀਓ ਦੇ ਹੁਣ ਤੱਕ 70 ਲੱਖ ਤੋਂ ਵੀ ਵੱਧ ਵਿਊ ਹਨ।

 



 

 

9 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਚੇ 3 ਹਜ਼ਾਰ ਤੋਂ ਜ਼ਿਆਦਾ ਰੀ-ਟਵੀਟਸ ਹਨ। ਇਸ ਵੀਡੀਓ ਨੂੰ ਦੋ ਅਗਸਤ ਨੂੰ ਅਪਲੋਡ ਕੀਤਾ ਗਿਆ ਸੀ। ਇਕ ਯੂਜ਼ਰ ਨੇ ਲਿਖਿਆ ਕਿ ਇਹ ਵੀਡੀਓ ਇਸ ਸਾਲ ਦਾ ਸਭ ਤੋਂ ਸ਼ਾਨਦਾਰ ਵੀਡੀਓ ਹੈ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਪਹਿਲੀ ਵਾਰ ਬਾਂਦਰ ਅਤੇ ਕੁੱਤੇ ਦੀ ਲੜਾਈ ਨਹੀਂ ਪਿਆਰ ਦੇਖਣ ਨੂੰ ਮਿਲਿਆ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement