ਪ੍ਰਿੰਸੀਪਲ ਨੇ ਕੀਤਾ ਸ਼ਰਮਨਾਕ ਕਾਰਾ
Published : Jul 6, 2019, 5:28 pm IST
Updated : Jul 6, 2019, 5:28 pm IST
SHARE ARTICLE
Delhi school principal arrested for allegedly raping a teacher
Delhi school principal arrested for allegedly raping a teacher

ਦਰਿੰਦਗੀ ਘਟਣ ਦਾ ਨਹੀਂ ਲੈ ਰਹੀ ਨਾਮ

ਨਵੀਂ ਦਿੱਲੀ: ਸਾਉਥ ਦਿੱਲੀ ਦੇ ਜਸੋਲਾ ਖੇਤਰ ਤੋਂ ਇਕ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਦਸਿਆ ਕਿ ਪ੍ਰਿੰਸੀਪਲ ਤੇ ਕਥਿਤ ਤੌਰ ਤੇ ਇਕ ਮਹਿਲਾ ਅਧਿਆਪਕ ਦਾ ਬਲਤਕਾਰ ਕਰਨ ਦੇ ਆਰੋਪ ਹੈ। ਇਸ ਮਾਮਲੇ ਵਿਚ ਉਦੋਂ ਕੇਸ ਦਰਜ ਕਰਵਾਇਆ ਗਿਆ ਜਦੋਂ ਔਰਤ ਨੇ ਦਿੱਲੀ ਦੇ ਸਰਿਤਾ ਵਿਹਾਰ ਪੁਲਿਸ ਸਟੇਸ਼ਨ ਵਿਚ ਪ੍ਰਿੰਸੀਪਲ ਵਿਰੁਧ ਸ਼ਿਕਾਇਤ ਕੀਤੀ ਅਤੇ ਦਸਿਆ ਕਿ ਉਸ ਦਾ ਪ੍ਰਿੰਸੀਪਲ ਨੇ ਬਲਤਕਾਰ ਕੀਤਾ ਹੈ।

ਪੁਲਿਸ ਨੇ ਦਸਿਆ ਕਿ ਔਰਤ ਦਾ ਆਰੋਪ ਹੈ ਕਿ ਪ੍ਰਿੰਸੀਪਲ ਨੇ ਜੂਨ 2017 ਵਿਚ ਉਸ ਨਾਲ ਮਾਰਕੁੱਟ ਕੀਤੀ ਸੀ। ਪ੍ਰਿੰਸੀਪਲ ਨੇ ਸਕੂਲ ਦੇ ਘੰਟਿਆਂ ਤੋਂ ਬਾਅਦ ਐਕਸਟਰਾ ਕਲਾਸ ਲੈਣ ਲਈ ਕਿਹਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਪ੍ਰਿੰਸੀਪਲ ਔਰਤ ਨੂੰ ਅਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨੂੰ ਸਾਫ਼ਟ ਡ੍ਰਿੰਕ ਦਿੱਤੀ ਜਿਸ ਵਿਚ ਦਵਾਈ ਮਿਲਾਈ ਹੋਈ ਸੀ।

ਇਸ ਤੋਂ ਬਾਅਦ ਉਸ ਨੇ ਔਰਤ ਦੇ ਬਲਾਤਕਾਰ ਦੀ ਵੀਡੀਉ ਬਣਾਈ। ਕਥਿਤ ਤੌਰ ਤੇ ਪ੍ਰਿੰਸੀਪਲ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਇਹ ਵੀਡੀਉ ਜਨਤਕ ਕਰ ਦੇਵੇਗਾ। ਪਰ ਪੁਲਿਸ ਨੇ ਉਸ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement