Delhi News : ਸੰਸਦ 'ਚ ਮੰਤਰੀ ਰਵਨੀਤ ਬਿੱਟੂ ਨੇ ਚੁੱਕਿਆ ਕਿਸਾਨਾਂ ਦੀ ਆਮਦਨ ਦਾ ਮੁੱਦਾ

By : BALJINDERK

Published : Dec 5, 2024, 8:43 pm IST
Updated : Dec 5, 2024, 8:47 pm IST
SHARE ARTICLE
 Minister Ravneet Bittu
Minister Ravneet Bittu

Delhi News : ਜਿਸ ਨਾਲ ਹਰ ਪਿਛੜੇ ਗਰੀਬ, ਐਸਸੀ ਇਸ ਨਾਲ ਜੁੜਦੇ ਹੀ ਫਾਇਦਾ ਕਮਾ ਸਕਦੇ ਹਨ

Delhi News : ਸੰਸਦ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨਾਂ ਦੀ ਆਮਦਨ ਦਾ ਮੁੱਦਾ ਚੁੱਕਦਿਆਂ ਕਿਹਾ ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਅਜਿਹਾ ਮਾਧਿਅਮ ਹੈ। ਜਿਸ ਨਾਲ ਹਰ ਪਿਛੜੇ ਗਰੀਬ, ਜੇਕਰ ਐਸਸੀ ਦੀ ਗੱਲ ਕਰੀਏ ਤਾਂ ਇਸ ਨਾਲ ਜੁੜਦੇ ਹੀ ਫਾਇਦਾ ਕਮਾ ਸਕਦੇ ਹਨ।

ਮਾਣਯੋਗ ਓਮ ਬਿਰਲਾ ਜੀ ਇਹ ਸਕੀਮ 31 ਮਾਰਚ ਨੂੰ ਸ਼ੁਰੂ ਹੋਈ ਸੀ ਜੋ 2026 -27 ਤੱਕ ਚੱਲਣੀ ਹੈ। ਇਸ ਸਕੀਮ ਲਈ ਅਸੀਂ 10, ਹਜ਼ਾਰ 900 ਕਰੋੜ ਰੁਪਏ ਅਸੀਂ ਰੱਖੇ ਹਨ। ਇਹ ਸਕੀਮ ਡਰਾਅ ਡਿਮਾਂਡ ਡਰਿਵਨ ਸਕੀਮ ਹੈ। ਇਸ ਵਿਚ ਖੁਦ ਤੁਹਾਨੂੰ ਅਪਲਾਈ ਕਰਨਾ ਪਵੇਗਾ । ਜਦੋਂ ਤੁਹਾਡੀ ਡਿਮਾਂਡ ਮਿਨਿਸਟਰੀ ਵਿਚ ਆਵੇਗੀ ਤਾਂ ਕੋਈ ਵੀ ਡਿਮਾਂਡ ਜੋ ਕਰੇਗਾ ਉਹ ਅਸੀਂ ਪੂਰੀ ਕਰਾਂਗੇ। ਇਸ ਸਕੀਮ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਧਿਆਨ ਹੈ। 

(For more news apart from  Minister Ravneet Bittu raised the issue of farmers' income in Parliament News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement