ਬਾਲ ਮਜਦੂਰੀ ਦੇ ਮਾਮਲੇ ਵਿਚ ਆਪ ਵਿਧਾਇਕ ‘ਤੇ ਇਲਜ਼ਾਮ ਤੈਅ
Published : Dec 5, 2018, 4:45 pm IST
Updated : Dec 5, 2018, 4:45 pm IST
SHARE ARTICLE
Amanatullah Khan AAP MLA
Amanatullah Khan AAP MLA

ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ....

ਨਵੀਂ ਦਿੱਲੀ (ਭਾਸ਼ਾ): ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁਲਾਹ ਖਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪਟਿਆਲਾ ਹਾਊਸ ਕੋਰਟ ਨੇ ਬਾਲ ਮਜਦੂਰੀ ਨਾਲ ਜੁੜੇ ਇਕ ਮਾਮਲੇ ਵਿਚ ਅਮਾਨਤੁਲਾਹ ਉਤੇ ਇਲਜ਼ਾਮ ਤੈਅ ਕਰ ਦਿਤੇ ਹਨ। ਇਸ ਤੋਂ ਪਹਿਲਾਂ ਮਈ ਵਿਚ ਹੇਠਲੀ ਅਦਾਲਤ ਨੇ ਅਮਾਨਤੁਲਾਹ ਖਾਨ ਨੂੰ ਬਰੀ ਕਰ ਦਿਤਾ ਸੀ ਪਰ ਅਪੀਲ ਵਿਚ ਕੋਰਟ ਨੇ ਫੈਸਲੇ ਨੂੰ ਪਲਟ ਦਿਤਾ।

Amanatullah Khan AAP MLA Amanatullah Khan AAP MLA

ਦੱਸ ਦਈਏ ਕਿ ਬਚਪਨ ਬਚਾਓ ਅੰਦੋਲਨ ਦੀ ਅਪੀਲ ਉਤੇ ਕੋਰਟ ਨੇ ਅਮਾਨਤੁਲਾਹ ਖਾਨ ਉਤੇ ਧਾਰਾ 109, 363 ਅਤੇ 506 (ਭਾਗ-2)  ਵਿਚ ਇਲਜ਼ਾਮ ਤੈਅ ਕੀਤਾ ਹੈ। ਜੇਕਰ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਅਮਾਨਤੁਲਾਹ ਨੂੰ 7 ਸਾਲ ਤੱਕ ਦੀ ਸਜਾ ਹੋ ਸਕਦੀ ਹੈ। ਦੱਸ ਦਈਏ ਕਿ ਅਮਾਨਤੁਲਾਹ ਉਤੇ ਐਸ.ਡੀ.ਐਮ ਸਹਿਤ 8 ਤੋਂ 12 ਸਾਲ ਦੇ ਬੱਚੀਆਂ ਨੂੰ ਰੇਸਕਿਊ ਕਰਨ ਗਈ ਟੀਮ ਉਤੇ ਹਮਲਾ ਕਰਨ ਦਾ ਇਲਜ਼ਾਮ ਹੈ ਅਤੇ ਨਾਲ ਹੀ ਖਾਨ ਦੇ ਵਿਰੁਧ 15 ਬੱਚੀਆਂ ਨੂੰ ਰੇਸਕਿਊ ਟੀਮ ਤੋਂ ਜਬਰਦਸਤੀ ਖੌਹ ਲੈਣ ਦਾ ਮਾਮਲਾ ਦਰਜ ਹੈ।

Amanatullah Khan AAP MLA Amanatullah Khan AAP MLA

ਧਿਆਨ ਯੋਗ ਹੈ ਕਿ ਅਮਾਨਤੁਲਾਹ ਕਈ ਮਾਮਲੀਆਂ ਵਿਚ ਆਰੋਪੀ ਹਨ। ਦਿੱਲੀ ਦੇ ਮੁਖ‍ ਸਕੱਤਰ ਨਾਲ ਮਾਰ-ਕੁੱਟ ਮਾਮਲੇ ਤੋਂ ਇਲਾਵਾ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤੀਵਾਰੀ ਨਾਲ ਮਾਰ-ਕੁੱਟ ਮਾਮਲੇ ਵਿਚ ਵੀ ਆਰੋਪੀ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement