Delhi News : ਭਾਰਤ ਅੰਦਰ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ 

By : BALJINDERK

Published : Sep 5, 2025, 9:54 pm IST
Updated : Sep 5, 2025, 9:54 pm IST
SHARE ARTICLE
ਭਾਰਤ ਅੰਦਰ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ 
ਭਾਰਤ ਅੰਦਰ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ 

Delhi News : 50 ਸਾਲਾਂ ਵਿਚ ਬੱਚਿਆਂ ਦੀ ਆਬਾਦੀ ਵਿਚ ਵੀ 17٪ ਦੀ ਕਮੀ ਆਈ, ਭਾਰਤ ਦੇ ਰਜਿਸਟਰਾਰ ਜਨਰਲ ਦੀ ਰੀਪੋਰਟ  

DelhiNews in Punjabi : ਭਾਰਤ ਦੇ ਰਜਿਸਟਰਾਰ ਜਨਰਲ ਦੀ 2023 ਸੈਂਪਲ ਰਜਿਸਟ੍ਰੇਸ਼ਨ ਸਿਸਟਮ ਰੀਪੋਰਟ ਅਨੁਸਾਰ, ਭਾਰਤ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। 1971 ਵਿਚ ਦੇਸ਼ ਦੀ ਕੁਲ  ਪ੍ਰਜਨਨ ਦਰ 5.2 ਸੀ, ਜੋ 2023 ਵਿਚ ਘਟ ਕੇ 1.9 ਰਹਿ ਗਈ। 

ਪਿਛਲੇ 50 ਸਾਲਾਂ ਵਿਚ 0-14 ਸਾਲ ਦੇ ਬੱਚਿਆਂ ਦੀ ਆਬਾਦੀ ਵਿਚ 17٪ ਦੀ ਗਿਰਾਵਟ ਆਈ ਹੈ, ਜਦਕਿ  ਬਜ਼ੁਰਗਾਂ ਦੀ ਗਿਣਤੀ ਵਧ ਕੇ 9.7٪ ਹੋ ਗਈ ਹੈ। ਕੇਰਲ ਵਿਚ ਬਜ਼ੁਰਗਾਂ ਦੀ ਸੱਭ ਤੋਂ ਵੱਧ ਹਿੱਸੇਦਾਰੀ 15.1٪ ਹੈ। ਕੰਮ ਕਰਨ ਦੀ ਉਮਰ (15-59 ਸਾਲ) ਦੇ ਲੋਕਾਂ ਦੀ ਗਿਣਤੀ ਵੀ ਵਧੀ ਹੈ, ਜੋ ਹੁਣ 66.1٪ ਹੈ। ਦਿੱਲੀ ’ਚ ਇਹ ਵਰਗ ਸੱਭ ਤੋਂ ਵੱਧ 70.8 ਫੀ ਸਦੀ  ਹੈ। ਇਹ ਹਿੱਸਾ ਸ਼ਹਿਰੀ ਖੇਤਰਾਂ ਵਿਚ 68.8٪ ਅਤੇ ਪੇਂਡੂ ਖੇਤਰਾਂ ਵਿਚ 64.6٪ ਹੈ। 

ਪਿਛਲੇ 10 ਸਾਲਾਂ ਵਿਚ ਬਾਲ ਮੌਤ ਦਰ ਵੀ 37.5٪ ਤੋਂ ਘਟ ਕੇ 25% ਹੋ ਗਈ ਹੈ। ਇਸ ਤਬਦੀਲੀ ਦਾ ਭਵਿੱਖ ਵਿਚ ਕਾਰਜਬਲ, ਸਮਾਜਕ  ਸੁਰੱਖਿਆ ਅਤੇ ਸਿੱਖਿਆ-ਸਿਹਤ ਨਿਵੇਸ਼ਾਂ ਉਤੇ  ਡੂੰਘਾ ਪ੍ਰਭਾਵ ਪੈ ਸਕਦਾ ਹੈ। 

 (For more news apart from Increase in the number of elderly people in India News in Punjabi, stay tuned to Rozana Spokesman)


 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement