ਅਦਾਰ ਪੂਨਾਵਾਲਾ ਨੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ 10 ਕਰੋੜ ਰੁਪਏ ਦਾ ਫੰਡ ਰੱਖਿਆ
Published : Aug 5, 2021, 1:41 pm IST
Updated : Aug 5, 2021, 1:48 pm IST
SHARE ARTICLE
 Adar Poonawalla
Adar Poonawalla

ਕੁਝ ਦੇਸ਼ਾਂ ਨੇ ਹੁਣ ਤੱਕ ਕੁਆਰੰਟੀਨ ਦੇ ਬਿਨ੍ਹਾਂ ਪ੍ਰਵੇਸ਼ ਲਈ ਕੋਵੀਸ਼ੀਲਡ ਨੂੰ ਇਕ ਸਵੀਕਾਰਯੋਗ ਟੀਕੇ ਦੇ ਰੂਪ ਵਿਚ ਮਨਜੂਰੀ ਨਹੀਂ ਦਿੱਤੀ ਹੈ।  

ਨਵੀਂ ਦਿੱਲੀ : ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਤੇ ਮਾਲਕ ਅਦਾਰ ਪੂਨਾਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ 10 ਕਰੋੜ ਰੁਪਏ ਰੱਖੇ ਹਨ, ਕਿਉਂਕਿ ਕੁਝ ਦੇਸ਼ਾਂ ਨੇ ਹੁਣ ਤੱਕ ਕੁਆਰੰਟੀਨ ਦੇ ਬਿਨ੍ਹਾਂ ਪ੍ਰਵੇਸ਼ ਲਈ ਕੋਵੀਸ਼ੀਲਡ ਨੂੰ ਇਕ ਸਵੀਕਾਰਯੋਗ ਟੀਕੇ ਦੇ ਰੂਪ ਵਿਚ ਮਨਜੂਰੀ ਨਹੀਂ ਦਿੱਤੀ ਹੈ।  

 

 

ਪੂਨਾਵਾਲਾ ਨੇ ਟਵਿੱਟਰ 'ਤੇ ਲਿਖਿਆ, "ਵਿਦੇਸ਼ ਜਾਣ ਵਾਲੇ ਪਿਆਰੇ ਵਿਦਿਆਰਥੀਓ ਕਿਉਂਕਿ ਕੁਝ ਦੇਸ਼ਾਂ ਨੇ ਅਜੇ ਤੱਕ ਕੋਵੀਸੀਲਡ ਨੂੰ ਕੁਆਰੰਟੀਨ ਤੋਂ ਬਿਨਾਂ ਯਾਤਰਾ ਲਈ ਇੱਕ ਸਵੀਕਾਰਯੋਗ ਟੀਕੇ ਵਜੋਂ ਮਨਜ਼ੂਰੀ ਨਹੀਂ ਦਿੱਤੀ ਹੈ, ਇਸ ਲਈ ਤੁਹਾਨੂੰ ਕੁਝ ਖਰਚ ਕਰਨੇ ਪੈ ਸਕਦੇ ਹਨ ਤਾਂ ਮੈਂ ਇਸ ਦੇ ਲਈ 10 ਕਰੋੜ ਰੁਪਏ ਤੁਹਾਡੇ ਲਈ ਅਲੱਗ ਰੱਖੇ ਗਏ ਹਨ।"

Adar PoonawallaAdar Poonawalla

ਉਹਨਾਂ ਨੇ ਇੱਕ ਲਿੰਕ ਵੀ ਸਾਂਝਾ ਕੀਤਾ ਹੈ ਜਿੱਥੇ ਵਿਦਿਆਰਥੀ ਲੋੜ ਪੈਣ ਤੇ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ। ਅਦਾਰ ਨੇ ਇਸ ਤੋਂ ਪਹਿਲਾਂ, ਜੁਲਾਈ ਵਿੱਚ, ਕੋਵੀਸੀਲਡ ਨੂੰ ਇੱਕ ਸਵੀਕਾਰਯੋਗ ਟੀਕੇ ਵਜੋਂ ਮਾਨਤਾ ਦੇਣ ਲਈ 16 ਯੂਰਪੀਅਨ ਦੇਸ਼ਾਂ ਦੀ ਸ਼ਲਾਘਾ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement