Muzaffarnagar News : ਸਜੀ ਰਹਿ ਗਈ ਲਾੜੀ, ਲਾੜਾ ਨਹੀਂ ਲੈ ਕੇ ਆਇਆ ਬਰਾਤ  

By : BALJINDERK

Published : May 5, 2024, 6:51 pm IST
Updated : May 5, 2024, 6:51 pm IST
SHARE ARTICLE
ਸੱਜੀ ਹੋਈ ਲਾੜੀ
ਸੱਜੀ ਹੋਈ ਲਾੜੀ

Muzaffarnagar News : ਲਾੜੇ ਨੂੰ ਪਸੰਦ ਆਈ ਕ੍ਰੇਟਾ ਕਾਰ, ਕੁੜੀ ਵਾਲੇ ਦਹੇਜ ’ਚ ਦੇ ਰਹੇ ਸੀ ਵੈਗਨਰ, ਗੁੱਸੇ ਹੋਇਆ ਲਾੜਾ 

UP: ਮੁਜ਼ੱਫਰਨਗਰ ਦੇ ਰਸੂਲਪੁਰ ਦਬਹੇੜੀ 'ਚ ਲਾਲਚੀ ਲਾੜੇ ਨੇ ਐਨ ਮੌਕੇ ’ਤੇ  'ਤੇ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਲੜਕੀ ਵਾਲੇ ਦਾਜ ’ਚ  ਵੇਗਨਾਰ ਕਾਰ ਦੇ ਰਹੇ ਸੀ ।ਪਰ ਲਾੜੇ ਨੂੰ ਕ੍ਰੇਟਾ ਕਾਰ ਪਸੰਦ ਆਈ ਸੀ। ਸਵੇਰੇ ਲਾੜੇ ਅਮੀਰ ਆਲਮ ਵਾਸੀ ਚਿਟੋਡਾ ਨੂੰ ਪਤਾ ਲੱਗਾ ਕਿ ਉਸ ਦੀ ਗੱਲ ਨਹੀਂ ਸੁਣੀ ਗਈ। ਇਸ ਗੱਲ ਤੋਂ ਨਾਰਾਜ਼ ਹੋ ਕੇ ਵਿਆਹ ਰੱਦ ਕਰ ਦਿੱਤਾ।
ਦੱਸ ਦੇਈਏ ਕਿ ਲੜਕੀ ਵਾਲਿਆਂ ਵਲੋਂ ਖਾਣਾ ਤਿਆਰ ਕਰ ਦਿੱਤਾ ਗਿਆ ਸੀ ਮਹਿਮਾਨ ਆ ਚੁੱਕੇ ਸੀ।ਬਸ ਬਰਾਤ ਦਾ ਇੰਤਜਾਰ ਕੀਤਾ ਜਾ ਰਿਹਾ ਸੀ । 
ਇਸ ਸਬੰਧੀ ਲਾੜੀ ਦੇ ਪਿਤਾ ਯਾਕੂਬ ਨੇ ਇਸ ਮਾਮਲੇ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜਾ ਅਮੀਰ ਆਲਮ ਸਰਕਾਰੀ ਮੁਲਾਜ਼ਮ ਹੈ।ਪੁਲਿਸ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ।
 

(For more news apart from  On wedding day in UP,  groom did not arrive to get married News in Punjabi, stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement