ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦੇ ਪੰਦਰਵਾੜੇ ਮਗਰੋਂ ਡੀ.ਆਰ.ਐਮ. ਦੀ ਬਦਲੀ
Published : Mar 5, 2025, 8:15 am IST
Updated : Mar 5, 2025, 8:15 am IST
SHARE ARTICLE
After a fortnight of riots at the New Delhi railway station, DRM Replaced
After a fortnight of riots at the New Delhi railway station, DRM Replaced

ਰੇਲ ਮੰਤਰਾਲੇ ਵਲੋਂ ਜਾਰੀ ਬਦਲੀ ਦੇ ਹੁਕਮ ਅਨੁਸਾਰ ਪੁਸ਼ਪੇਸ਼ ਆਰ ਤ੍ਰਿਪਾਠੀ ਨੂੰ ਉੱਤਰ ਮੱਧ ਰੇਲਵੇ ਤੋਂ ਦਿੱਲੀ ਦਾ ਡੀ.ਆਰ.ਐਮ. ਬਣਾਇਆ ਗਿਆ ਹੈ।

ਨਵੀਂ ਦਿੱਲੀ : ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ’ਚ 18 ਮੁਸਾਫ਼ਰਾਂ ਦੀ ਮੌਤ ਤੋਂ ਇਕ ਪੰਦਰਵਾੜੇ ਬਾਅਦ ਮੰਗਲਵਾਰ ਨੂੰ ਦਿੱਲੀ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐੱਮ.) ਸੁਖਵਿੰਦਰ ਸਿੰਘ ਦੀ ਬਦਲੀ ਕਰ ਦਿਤੀ ਗਈ।

ਇਕ ਅਧਿਕਾਰਤ ਹੁਕਮ ’ਚ ਇਹ ਜਾਣਕਾਰੀ ਦਿਤੀ ਗਈ। ਸੁਖਵਿੰਦਰ ਸਿੰਘ ਨੂੰ ਜੁਲਾਈ 2023 ’ਚ ਦਿੱਲੀ ਡਿਵੀਜ਼ਨ ਦਾ ਡੀ.ਆਰ.ਐਮ. ਨਿਯੁਕਤ ਕੀਤਾ ਗਿਆ ਸੀ ਅਤੇ ਇਸ ਸਾਲ ਦੇ ਅੰਤ ਤਕ ਉਨ੍ਹਾਂ ਦਾ ਕਾਰਜਕਾਲ ਦੋ ਸਾਲ ਸੀ। ਰੇਲ ਮੰਤਰਾਲੇ ਵਲੋਂ ਜਾਰੀ ਬਦਲੀ ਦੇ ਹੁਕਮ ਅਨੁਸਾਰ ਪੁਸ਼ਪੇਸ਼ ਆਰ ਤ੍ਰਿਪਾਠੀ ਨੂੰ ਉੱਤਰ ਮੱਧ ਰੇਲਵੇ ਤੋਂ ਦਿੱਲੀ ਦਾ ਡੀ.ਆਰ.ਐਮ. ਬਣਾਇਆ ਗਿਆ ਹੈ। ਹਾਲਾਂਕਿ, ਹੁਕਮ ’ਚ ਸੁਖਵਿੰਦਰ ਸਿੰਘ ਦੀ ਨਵੀਂ ਤਾਇਨਾਤੀ ਬਾਰੇ ਕੁੱਝ ਨਹੀਂ ਕਿਹਾ ਗਿਆ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement