ਰਿਸ਼ੀ ਸ਼ੁਕਲਾ ਨੇ ਸੀਬੀਆਈ ਨਿਰਦੇਸ਼ਕ ਦਾ ਕਾਰਜਭਾਰ ਸਾਂਭਿਆ
Published : Feb 5, 2019, 2:00 pm IST
Updated : Feb 5, 2019, 2:00 pm IST
SHARE ARTICLE
Rishi Kumar Shukla
Rishi Kumar Shukla

ਸੀਬੀਆਈ ਦੇ ਨਿਰਦੇਸ਼ਕ ਰਿਸ਼ੀ ਕੁਮਾਰ ਨੇ ਜਾਂਚ ਏਜੰਸੀ ਦਾ ਕਾਰਜਭਾਰ ਸੰਭਾਲ ਲਿਆ....

ਨਵੀਂ ਦਿੱਲੀ : ਸੀਬੀਆਈ ਦੇ ਨਿਰਦੇਸ਼ਕ ਰਿਸ਼ੀ ਕੁਮਾਰ ਨੇ ਜਾਂਚ ਏਜੰਸੀ ਦਾ ਕਾਰਜਭਾਰ ਸੰਭਾਲ ਲਿਆ। ਆਈਪੀਐਸ ਦੇ 1983 ਬੈਚ ਦੇ ਅਧਿਕਾਰੀ ਸ਼ੁਕਲਾ ਉਸ ਸਮੇਂ ਸੀਬੀਆਈ ਦਾ ਕਾਰਜਭਾਰ ਸੰਭਾਲ ਰਹੇ ਸਨ ਜਦ ਏਜੰਸੀ ਤੇ ਕੋਲਕਾਤਾ ਪੁਲਿਸ ਦਾ ਵਿਵਾਦ ਰਾਜਨੀਤਕ ਰੰਗਤ ਲੈ ਚੁਕਾ ਹੈ ਅਤੇ ਕੇਂਦਰ ਤੇ ਪਛਮੀ ਬੰਗਾਲ ਸਰਕਾਰਾਂ ਵਿਚਾਲੇ ਟਕਰਾਅ ਦੀ ਸਥਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਆਮ ਤੌਰ 'ਤੇ ਨਵੇਂ ਨਿਰਦੇਸ਼ਕ ਨੂੰ ਕਾਰਜਭਾਰ ਸੰਭਾਲਣ ਲਈ ਇਕ ਹਫ਼ਤੇ ਦਾ ਸਮਾਂ ਮਿਲਦਾ ਹੈ ਪਰ ਸਨਿਚਰਵਾਰ ਨੂੰ ਨਿਯੁਕਤ ਹੋਏ ਸ਼ੁਕਲਾ ਨੇ ਦੋ ਦਿਨ ਵਿਚ ਹੀ ਏਜੰਸੀ ਦੀ ਵਾਗਡੋਰ ਸੰਭਾਲ ਲਈ।

ਮੱਧ ਪ੍ਰਦੇਸ਼ ਕਾਡਰ ਦੇ 58 ਸਾਲਾ ਸ਼ੁਕਲਾ ਦੁਆਰਾ ਮੁਕੰਮਲ ਨਿਰਦੇਸ਼ਕ ਵਜੋਂ ਕਾਰਜਭਾਰ ਸੰਭਾਲਣ ਨਾਲ ਏਜੰਸੀ ਦੇ ਕੰਮਕਾਜ ਵਿਚ ਸਥਿਰਤਾ ਆਉਣ ਦੀ ਸੰਭਾਵਨਾ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement