ਭਾਜਪਾ ਵਿਚ ਗਡਕਰੀ ਇਕਲੌਤੇ ਹਨ ਜਿਨ੍ਹਾਂ ਅੰਦਰ ਥੋੜਾ ਹੌਸਲਾ ਹੈ : ਰਾਹੁਲ
Published : Feb 5, 2019, 11:18 am IST
Updated : Feb 5, 2019, 11:18 am IST
SHARE ARTICLE
Rahul Gandhi
Rahul Gandhi

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਾਜ਼ਾ ਬਿਆਨਾਂ ਦੀ ਪਿੱਠਭੂਮੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਜਪਾ ਵਿਚ ਗਡਕਰੀ....

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਾਜ਼ਾ ਬਿਆਨਾਂ ਦੀ ਪਿੱਠਭੂਮੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਜਪਾ ਵਿਚ ਗਡਕਰੀ ਇਕਲੌਤੇ ਅਜਿਹੇ ਨੇਤਾ ਹਨ ਜਿਨ੍ਹਾਂ ਅੰਦਰ ਥੋੜਾ ਹੌਸਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਡਕਰੀ ਨੂੰ 'ਰਾਫ਼ੇਲ ਘੁਟਾਲੇ ਅਤੇ ਅਨਿਲ ਅੰਬਾਨੀ, ਕਿਸਾਨਾਂ ਦੀ ਤਕਲੀਫ਼ ਅਤੇ ਸੰਸਥਾਵਾਂ ਨੂੰ ਨਸ਼ਟ ਕੀਤੇ ਜਾਣ' 'ਤੇ ਵੀ ਟਿਪਣੀ ਕਰਨੀ ਚਾਹੀਦੀ ਹੈ। ਗਾਂਧੀ ਨੇ ਗਡਕਰੀ ਦੇ ਬਿਆਨ ਨਾਲ ਜੁੜੀ ਖ਼ਬਰ ਸਾਂਝੀ ਕਰਦਿਆਂ ਕਿਹਾ, 'ਗਡਕਰੀ ਜੀ, ਤੁਹਾਡੀ ਸ਼ਲਾਘਾ ਕਰਦਾ ਹਾਂ।

ਤੁਸੀਂ ਭਾਜਪਾ ਵਿਚ ਇਕਲੌਤੇ ਹੋ ਜਿਨ੍ਹਾਂ ਅੰਦਰ ਥੋੜਾ ਹੌਸਲਾ ਹੈ। ਕ੍ਰਿਪਾ ਕਰ ਕੇ ਤੁਸੀਂ ਰਾਫ਼ੇਲ ਘੁਟਾਲੇ ਅਤੇ ਅਨਿਲ ਅਬੰਾਨੀ ਤੇ ਹੋਰਾਂ ਬਾਰੇ ਵੀ ਟਿਪਣੀ ਕਰੋ।' ਕਾਂਗਰਸ ਪ੍ਰਧਾਨ ਨੇ ਜਿਹੜੀ ਖ਼ਬਰ ਸਾਂਝੀ ਕੀਤੀ, ਉਸ ਮੁਤਾਬਕ ਗਡਕਰੀ ਨੇ ਕਿਹਾ ਹੈ ਕਿ ਜਿਹੜਾ ਅਪਣਾ ਪਰਵਾਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨੂੰ ਕੀ ਸੰਭਾਲੇਗਾ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement