ਜਲ ਸੈਨਾ ਦਿਵਸ 2021: ਮੁੰਬਈ 'ਚ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ
Published : Dec 4, 2021, 4:45 pm IST
Updated : Dec 4, 2021, 4:45 pm IST
SHARE ARTICLE
photo
photo

ਇਸ ਵਿਸ਼ਾਲ ਝੰਡੇ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਅਤੇ ਕਮਿਸ਼ਨ ਵੱਲੋਂ ਕੀਤਾ ਗਿਆ ਡਿਜ਼ਾਈਨ

 

ਮੁੰਬਈ: ਮੁੰਬਈ ਵਿਚ ਜਲ ਸੈਨਾ ਡਾਕਯਾਰਡ 'ਚ  ਦੁਨੀਆ ਦੇ ਸਭ ਤੋਂ ਵੱਡੇ ਰਾਸ਼ਟਰੀ ਝੰਡੇ  ਨੂੰ ਇਤਿਹਾਸਕ ਗੇਟਵੇ ਆਫ ਇੰਡੀਆ ਦੇ ਸਾਹਮਣੇ ਲਹਿਰਾਇਆ ਗਿਆ।  ਦੱਸ ਦੇਈਏ ਕਿ ਇਹ ਵਿਸ਼ਾਲ ਝੰਡਾ ਆਲੇ-ਦੁਆਲੇ ਦੀਆਂ ਇਮਾਰਤਾਂ ਤੋਂ ਕਾਫੀ ਵੱਡਾ ਹੈ।

 

 

photophoto

 

ਇਸਨੂੰ ਖਾਦੀ ਨਾਲ ਬੁਣਿਆ ਗਿਆ ਹੈ ਅਤੇ ਇਹ 225 ਫੁੱਟ ਲੰਬਾ ਅਤੇ 150 ਫੁੱਟ ਚੌੜਾ ਹੈ। ਇਸ ਦਾ ਭਾਰ ਲਗਭਗ 1400 ਕਿਲੋਗ੍ਰਾਮ ਹੈ। ਇਸ ਵਿਸ਼ਾਲ ਝੰਡੇ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਅਤੇ ਕਮਿਸ਼ਨ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ।

ਇਸ ਵਿਸ਼ੇਸ਼ ਮੌਕੇ 'ਤੇ, ਨੇਵੀ ਨੇ ਕਿਹਾ, "ਭਾਰਤੀ ਜਲ ਸੈਨਾ ਨੇਵੀ ਦਿਵਸ 'ਤੇ ਵਿਸ਼ਾਲ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰਕੇ ਰਾਸ਼ਟਰੀ ਹਿੱਤਾਂ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement