UP Panchayat Elections: ਮਿਸ ਇੰਡੀਆ ਦੀ ਉਪ ਜੇਤੂ ਦੀਕਸ਼ਾ ਸਿੰਘ ਨੂੰ ਪੰਚਾਇਤ ਚੋਣਾਂ 'ਚ ਮਿਲੀ ਹਾਰ
Published : May 4, 2021, 2:49 pm IST
Updated : May 4, 2021, 2:49 pm IST
SHARE ARTICLE
Diksha Singh
Diksha Singh

ਦੀਕਸ਼ਾ ਸਿੰਘ ਨੇ ਔਰਤਾਂ ਰਾਖਵੀਂ ਸੀਟ ਤੋਂ ਇਸ ਵਾਰ ਜ਼ਿਲ੍ਹਾ ਪੰਚਾਇਤ ਮੈਂਬਰ ਲਈ ਚੋਣ ਲੜੀ ਸੀ। 

ਜੌਨਪੁਰ (ਉੱਤਰ ਪ੍ਰਦੇਸ਼):  ਜੌਨਪੁਰ ਜ਼ਿਲੇ ਦੇ ਬਸਖਾ ਵਿਚ ਕੁਝ ਦਿਨ ਪਹਿਲਾਂ ਪੰਚਾਇਤ ਚੋਣਾਂ ਦਾ ਦੌਰ ਚੱਲ ਰਿਹਾ ਸੀ ਤੇ ਜਿਸ ਦੇ ਨਤੀਜੇ ਬੀਤੇ ਦਿਨੀ ਜਾਰੀ ਕੀਤੇ ਗਏ ਹਨ। ਇਸ ਚੋਣਾਂ ਦੌਰਾਨ ਮਿਸ ਇੰਡੀਆ ਦੀ ਉਪ ਜੇਤੂ ਦੀਕਸ਼ਾ ਸਿੰਘ ਜੌਨਪੁਰ ਜ਼ਿਲੇ ਦੇ ਬਸਖਾ ਤੋਂ ਪੰਚਾਇਤ ਚੋਣ ਹਾਰ ਗਈ ਹੈ। ਦੀਕਸ਼ਾ ਸਿੰਘ ਨੇ ਔਰਤਾਂ ਰਾਖਵੀਂ ਸੀਟ ਤੋਂ ਇਸ ਵਾਰ ਜ਼ਿਲ੍ਹਾ ਪੰਚਾਇਤ ਮੈਂਬਰ ਲਈ ਚੋਣ ਲੜੀ ਸੀ। 

Model Diksha SinghModel Diksha Singh

ਸਿਆਸੀ ਪਾਰੀ ਸ਼ੁਰੂ ਕਰਦਿਆਂ ਹੀ ਦੀਕਸ਼ਾ ਨੂੰ  ਵੱਡਾ ਝਟਕਾ ਲੱਗਿਆ ਹੈ। ਇਸ ਸੀਟ ਤੋਂ ਭਾਜਪਾ ਸਮਰਥਕ ਉਮੀਦਵਾਰ ਨਗੀਨਾ ਸਿੰਘ ਨੇ 5,000 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਚੋਣਾਂ ਵਿਚ ਦੀਕਸ਼ਾ ਪੰਜਵੇਂ ਸਥਾਨ ’ਤੇ ਸੀ।

Elections Elections

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement