ਸੀ.ਆਰ.ਪੀ.ਐਫ਼. ਦੇ ਸਿਪਾਹੀਆਂ ਵਲੋਂ ਅਪਣੇ ਕਮਾਂਡਰ ਦੀ ਕੁੱਟ-ਮਾਰ
Published : Jul 23, 2017, 5:53 pm IST
Updated : Apr 4, 2018, 3:34 pm IST
SHARE ARTICLE
CRPF
CRPF

ਜੰਮੂ-ਕਸ਼ਮੀਰ ਵਿਚ ਸੀ.ਆਰ.ਪੀ.ਐਫ਼. ਦੇ ਇਕ ਸਿਪਾਹਂ ਦੀ ਮੌਤ ਕਾਰਨ ਭੜਕੇ ਉਸ ਦੇ ਸਾਥੀਆਂ ਨੇ ਅਪਣੇ ਕਮਾਂਡਰ ਨੂੰ ਹੀ ਕੁਟਾਪਾ ਚਾੜ੍ਹ ਦਿਤਾ ਜਿਸ ਨੇ ਬਿਮਾਰੀ ਸਿਪਾਹੀ ਨੂੰ...

ਸ੍ਰੀਨਗਰ, 23 ਜੁਲਾਈ : ਜੰਮੂ-ਕਸ਼ਮੀਰ ਵਿਚ ਸੀ.ਆਰ.ਪੀ.ਐਫ਼. ਦੇ ਇਕ ਸਿਪਾਹਂ ਦੀ ਮੌਤ ਕਾਰਨ ਭੜਕੇ ਉਸ ਦੇ ਸਾਥੀਆਂ ਨੇ ਅਪਣੇ ਕਮਾਂਡਰ ਨੂੰ ਹੀ ਕੁਟਾਪਾ ਚਾੜ੍ਹ ਦਿਤਾ ਜਿਸ ਨੇ ਬਿਮਾਰੀ ਸਿਪਾਹੀ ਨੂੰ ਹਸਪਤਾਲ ਲਿਜਾਣ ਦੀ ਇਜਾਜ਼ਤ ਨਹੀਂ ਦਿਤੀ ਸੀ।
ਪੁਲਿਸ ਸੂਤਰਾਂ ਨੇ ਦਸਿਆ ਕਿ ਇਹ ਘਟਨਾ ਅਨੰਤਨਾਗ ਜ਼ਿਲ੍ਹੇ ਦੇ ਵਾਨਪੋਹ ਇਲਾਕੇ ਵਿਚ ਸਥਿਤ ਸੀ.ਆਰ.ਪੀ.ਐਫ਼. ਕੈਂਪ ਵਿਚ ਵਾਪਰੀ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ  ਸੀ.ਆਰ.ਪੀ.ਐਫ਼. ਦੇ ਸਿਪਾਹੀ ਅਪਣੇ ਸਾਥੀ ਨੂੰ ਹਸਪਤਾਲ ਲਿਜਾਣਾ ਚਾਹੁੰਦੇ ਸਨ ਜਿਸ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਪਰ ਕੰਪਨੀ ਕਮਾਂਡਰ ਨੇ ਇਜਾਜ਼ਤ ਨਾ ਦਿਤੀ ਅਤੇ ਬੀਮਾਰ ਸਿਪਾਹੀ ਦੀ ਮੌਤ ਹੋ ਗਈ। ਸੀ.ਆਰ.ਪੀ.ਐਫ਼. ਵਲੋਂ ਇਸ ਘਟਨਾ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ ਗਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement