ਕੋਲਕਾਤਾ 'ਚ ਸਿਨੇਮਾ ਹਾਲ ਵਿਚ ਲੱਗੀ ਭਿਆਨਕ ਅੱਗ, ਦੋ ਲੋਕ ਝੁਲਸੇ
Published : Jul 3, 2021, 10:16 am IST
Updated : Jul 3, 2021, 10:16 am IST
SHARE ARTICLE
A fire broke out in a cinema hall in Kolkata
A fire broke out in a cinema hall in Kolkata

ਅੱਗ 'ਤੇ ਕਾਬੂ ਪਾਉਣ ਲਈ 15 ਫਾਇਰ ਟੈਂਡਰ ਮੌਕੇ ਤੇ ਪਹੁੰਚੇ

ਕੋਲਕਾਤਾ: ਕੋਲਕਾਤਾ ਦੇ ਲੇਕ ਟਾਊਨ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਬੰਦ  ਪਏ ਸਿਨੇਮਾ ਹਾਲ ਵਿੱਚ ਅੱਗ ਲੱਗ ਗਈ।  ਅੱਗ ਕਾਰਨ ਦੋ ਲੋਕ ਜ਼ਖਮੀ ਹੋ ਗਏ। ਅੱਗ 'ਤੇ ਕਾਬੂ ਪਾਉਣ ਲਈ 15 ਫਾਇਰ ਟੈਂਡਰ  ਮੌਕੇ ਤੇ ਪਹੁੰਚੇ।

ਫਾਇਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਸਮੇਂ ਅੰਦਰ ਬੈਠੇ ਦੋ ਲੋਕ ਝੁਲਸ ਗਏ।

A fire broke out in a cinema hall in KolkataA fire broke out in a cinema hall in Kolkata

 

ਇਹ ਵੀ ਪੜ੍ਹੋ:  55 ਸਾਲ ਬਾਅਦ ਨਿਊਜ਼ੀਲੈਂਡ ’ਚ ਹੋਈ ਭਾਰੀ ਬਰਫ਼ਬਾਰੀ

ਅਸੀਂ ਉਨ੍ਹਾਂ ਨੂੰ ਬਾਹਰ ਕੱਢ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਤ 9.15 ਵਜੇ ਸਿਨੇਮਾ ਹਾਲ ਤੋਂ ਧੂੰਆਂ ਉੱਠਦਾ ਵੇਖਿਆ ਗਿਆ। ਖੇਤਰ ਵਿਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

 

  ਇਹ ਵੀ ਪੜ੍ਹੋ:  ਕੈਨੇਡਾ ਤੇ ਅਮਰੀਕਾ ’ਚ ਲੂ ਕਾਰਨ 486 ਲੋਕਾਂ ਦੀ ਮੌਤ

 

A fire broke out in a cinema hall in KolkataA fire broke out in a cinema hall in Kolkata

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement