ਟੀਮ ਇੰਡੀਆ ਨਾਰੰਗੀ ਜਰਸੀ ਕਾਰਨ ਹਾਰੀ : ਮਹਿਬੂਬਾ
Published : Jul 2, 2019, 9:26 am IST
Updated : Jul 3, 2019, 8:41 am IST
SHARE ARTICLE
Mehbooba Mufti
Mehbooba Mufti

ਇਸ ਬਿਆਨ 'ਤੇ ਸ਼ਿਵ ਸੈਨਾ ਸਾਂਸਦ ਸੰਜੇ ਰਾਵਤ ਨੇ ਕਿਹਾ, ਮੁਫ਼ਤੀ ਨੂੰ ਪਾਗਲਖ਼ਾਨੇ ਭੇਜਣਾ ਚਾਹੀਦਾ ਹੈ

ਸ੍ਰੀਨਗਰ : ਵਿਸ਼ਵ ਕੱਪ ਵਿਚ ਭਾਰਤ ਨੂੰ ਸਨਿਚਰਵਾਰ ਨੂੰ ਇੰਗਲੈਂਡ ਹੱਥੋਂ ਪਹਿਲੀ ਹਾਰ ਦਾ ਮੂੰਹ ਦੇਖਣਾ ਪਿਆ। ਇਸ ਹਾਰ 'ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਮੁਫ਼ਤੀ ਮਹਿਬੂਬਾ ਨੇ ਭਾਰਤ ਦੀ ਹਾਰ ਦਾ ਕਾਰਨ ਟੀਮ ਦੀ ਨੀਲੀ-ਨਾਰੰਗੀ ਜਰਸੀ ਨੂੰ ਦਸਿਆ ਹੈ। ਇਸ ਬਿਆਨ 'ਤੇ ਸ਼ਿਵ ਸੈਨਾ ਸਾਂਸਦ ਸੰਜੇ ਰਾਵਤ ਨੇ ਕਿਹਾ, ਮੁਫ਼ਤੀ ਨੂੰ ਪਾਗਲਖ਼ਾਨੇ ਭੇਜਣਾ ਚਾਹੀਦਾ ਹੈ।

Sanjay RawatSanjay Rawat

ਰਾਵਤ ਨੇ ਕਿਹਾ ਜੇਕਰ ਅਜਿਹੀ ਗੱਲ ਹੈ ਤਾਂ ਫਿਰ ਪਾਕਿਸਤਾਨ ਹਰੇ ਰੰਗ ਦੀ ਜਰਸੀ ਪਾਉਣ ਤੋਂ ਬਾਅਦ ਮੈਚ ਕਿਉਂ ਹਾਰ ਗਿਆ? ਮਹਿਬੂਬਾ ਨੇ ਐਤਵਾਰ ਨੂੰ ਟਵੀਟ ਕੀਤਾ, ''ਚਾਹੇ ਤੁਸੀ ਮੈਨੂੰ ਅੰਧ ਵਿਸ਼ਵਾਸ਼ੀ ਮੰਨੋ ਪਰ ਮੇਰਾ ਇਹੀ ਕਹਿਣਾ ਹੈ ਕਿ ਭਾਰਤ ਦੀ ਜਿੱਤ ਦਾ ਸਿਲਸਿਲਾ ਉਸ ਦੀ ਜਰਸੀ ਕਾਰਨ ਹੀ ਟੂਟਿਆ।''    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement