ਚੋਟੀ ਦੇ ਲਸ਼ਕਰ ਅੱਤਵਾਦੀ ਅਬੂ ਦੁਜ਼ਾਨ ਦੀ ਮੌਤ ਤੋਂ ਬਾਆਦ ਕਸ਼ਮੀਰ ਚ ਹਲਾਤ ਵਗਿਡ਼ਨ ਦੇ ਅਸਾਰ
Published : Aug 1, 2017, 1:35 pm IST
Updated : Apr 2, 2018, 3:14 pm IST
SHARE ARTICLE
Abu Dujhan
Abu Dujhan

ਸੁਰੱਖਆਿ ਬਲਾਂ ਹੱਥੋਂ ਮਾਰੇ ਗਏ, ਲਸ਼ਕਰ - ਏ - ਤੋਇਬਾ ਦੇ ਅੱਤਵਾਦੀ ਅਬੂ ਦੁਜ਼ਾਨ ਦੀ ਮੌਤ ਤੋਂ ਬਾਆਦ ਕਸ਼ਮੀਰ ਚ ਹਲਾਤ ਵਗਿਡ਼ਨ ਦੇ ਅਸਾਰ ਸਨ।

ਸੁਰੱਖਆਿ ਬਲਾਂ ਹੱਥੋਂ ਮਾਰੇ ਗਏ, ਲਸ਼ਕਰ - ਏ - ਤੋਇਬਾ ਦੇ ਅੱਤਵਾਦੀ ਅਬੂ ਦੁਜ਼ਾਨ ਦੀ ਮੌਤ ਤੋਂ ਬਾਆਦ ਕਸ਼ਮੀਰ ਚ  ਹਲਾਤ ਵਗਿਡ਼ਨ ਦੇ ਅਸਾਰ ਸਨ। ਨਊਿਜ਼ ਏਜੰਸੀ ਏ: ਐੱਨ: ਆਈ: ਦੀ ਮੁਤਾਬਕਿ ਦੁਜ਼ਾਨ ਦੀ ਮੌਤ ਤੋਂ ਨਰਾਜ਼ ਕੁੱਝ ਲੋਕਾਂ ਨੇ ਕਸ਼ਮੀਰ ਦੇ ਕੁੱਝ ਹੱਿਸਆਿਂ ਚ ਪੱਥਰਬਾਜ਼ੀ ਤੇ ਨਾਰੇਬਾਜ਼ੀ ਵੀ  ਕੀਤੀ ਹੈ। ਜਸਿਦੇ ਚੱਲਦੇ ਕਸ਼ਮੀਰ ਚ ਮੰਗਲਵਾਰ ਨੂੰ ਸਕੂਲ ਕਾਲਜ ਤੇ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਕਰ ਦੱਿਤੀਆਂ ਗਈਆਂ ਹਨ, ਪਰ ਹਲਾਤ ਪੂਰੇ ਕਾਬੂ ਚ ਹਨ। ਜੰਮੂ ਕਸ਼ਮੀਰ ਦੇ ਪੁਲਵਾਮਾ ਚ ਸਥਤਿ ਕਾਕਾਪੋਰਾ ਚ ਸੁਰੱਖਆਿ ਬਲਾਂ ਨੇ ਅੱਤਵਾਦੀਆਂ ਨਾਲ ਹੋਈ ਮੁਠਭੇਡ਼ ਚ ਅੱਤਵਾਦੀ ਅਬੂ ਦੁਜ਼ਾਨਾ ਨੂੰ ਮਾਰ ਗਰਾਇਆ ਸੀ। ਅਬੂ ਦਜ਼ਾਨਾ ਦੇ ਸਰਿ ੩੫ ਲੱਖ ਰੁਪਾਏ ਦਾ ਇਨਾਮ ਸੀ, ਅਤੇ ਉਹ ਸੁਰੱਖਆਿ ਬਲਾਂ ਨੂੰ ਕਈ ਵਾਰ ਚਕਮਾ ਦੇ ਚੁੱਕਆਿ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement