ਮੋਟਰਸਾਈਕਲ ਪਿੱਛੇ ਭੱਜਿਆ 'ਬਾਘ', ਰੌਂਗਟੇ ਖੜ੍ਹੇ ਕਰ ਦੇਵੇਗੀ ਵੀਡੀਓ
Published : Jul 1, 2019, 5:24 pm IST
Updated : Jul 1, 2019, 5:43 pm IST
SHARE ARTICLE
Tiger chasing motorcycle riders in wildlife sanctuary
Tiger chasing motorcycle riders in wildlife sanctuary

ਸੋਸ਼ਲ ਮੀਡੀਆ 'ਤੇ ਇਨੀਂ ਦਿਨੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ 'ਬਾਘ' ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਦਾ

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਨੀਂ ਦਿਨੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ 'ਬਾਘ' ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਦਾ ਦਿਖਾਈ ਦੇ ਰਿਹਾ ਹੈ। ਇਹ ਘਟਨਾ ਕੇਰਲ ਦੀ ਮੁਥਾਂਗਾ ਜੰਗਲੀ ਜੀਵ ਰੱਖ ਵਿਚ ਵਾਪਰੀ। 

Tiger chasing motorcycle riders in wildlife sanctuaryTiger chasing motorcycle riders in wildlife sanctuary

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਸੈਂਚੂਰੀ ਵਿਚੋਂ ਗੁਜ਼ਰ ਰਹੇ ਦੋ ਮੋਟਰਸਾਈਕਲ ਸਵਾਰ ਵੀਡੀਓ ਬਣਾਉਂਦੇ ਜਾ ਰਹੇ ਹਨ ਤੇ ਇੰਨੇ ਵਿਚ 'ਬਾਘ' ਦੇ ਗੱਜਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਅੱਖ ਦੇ ਫੋਰ ਵਿਚ ਹੀ 'ਬਾਘ' ਸੜਕ 'ਤੇ ਆ ਜਾਂਦਾ ਹੈ ਤੇ ਮੋਟਰਸਾਈਕਲ ਦਾ ਪਿੱਛਾ ਕਰਦਾ ਹੈ। ਕੁਝ ਸੈਕਿੰਡ ਪਿੱਛਾ ਕਰਨ ਮਗਰੋਂ 'ਬਾਘ' ਸੜਕ ਦੇ ਦੂਜੇ ਪਾਸੇ ਜੰਗਲ ਵਿਚ ਗੁਆਚ ਜਾਂਦਾ ਹੈ।

'ਬਾਘ' ਨਾਲ ਟਾਕਰੇ ਦੀ ਇਹ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਹ ਵੀਡੀਓ ਜੰਗਲ ਤੇ ਜੰਗਲੀ ਜੀਵ ਰੱਖਿਆ ਸੁਸਾਇਟੀ (FAWPS) ਨੇ ਆਪਣੇ ਫੇਸਬੁੱਕ ਪੇਜ 'ਤੇ ਪਾਈ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement