ਮੇਰੀ ਮਾਂ ਅਤੇ ਨਹਿਰੂ ਦਰਮਿਆਨ ਨਾਜਾਇਜ਼ ਸਬੰਧ ਨਹੀਂ ਸਨ : ਮਾਊਂਟਬੈਟਨ ਦੀ ਧੀ
Published : Jul 30, 2017, 5:26 pm IST
Updated : Apr 1, 2018, 7:25 pm IST
SHARE ARTICLE
Nehru
Nehru

ਜਵਾਹਰ ਲਾਲ ਨਹਿਰੂ ਅਤੇ ਐਡਵਿਨਾ ਮਾਊਂਟਬੈਟਨ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਜਿਸਮਾਨੀ ਨਹੀਂ ਰਿਹਾ ਕਿਉਂਕਿ...

 

ਨਵੀਂ ਦਿੱਲੀ, 30 ਜੁਲਾਈ : ਜਵਾਹਰ ਲਾਲ ਨਹਿਰੂ ਅਤੇ ਐਡਵਿਨਾ ਮਾਊਂਟਬੈਟਨ ਇਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਜਿਸਮਾਨੀ ਨਹੀਂ ਰਿਹਾ ਕਿਉਂਕਿ ਉਹ ਕਦੇ ਇਕੱਲੇ ਨਹੀਂ ਮਿਲਦੇ ਸਨ। ਭਾਰਤ ਦੇ ਅੰਤਮ ਵਾਇਸਰਾਏ ਲਾਰਡ ਲੂਈਸ ਮਾਊਂਟਬੈਟਨ  ਦੀ ਧੀ ਨੇ ਇਹ ਪ੍ਰਗਟਾਵਾ ਕੀਤਾ ਹੈ।
ਮਾਊਂਟਬੈਟਨ ਜਦੋਂ ਭਾਰਤ ਦੇ ਅੰਤਮ ਵਾਇਸਰਾਏ ਨਿਯੁਕਤ ਹੋ ਕੇ ਆਏ ਸਨ ਤਾਂ ਉਨ੍ਹਾਂ ਦੀ ਧੀ ਪਾਮੇਲਾ ਹਿਕਸ ਦੀ ਉਮਰ ਕਰੀਬ 17 ਸਾਲ ਸੀ। ਉਨ੍ਹਾਂ ਨੇ ਅਪਣੀ ਮਾਂ ਐਡਵਿਨਾ ਐਸ਼ਲੇ ਅਤੇ ਨਹਿਰੂ ਦਰਮਿਆਨ ਡੂੰਘਾ ਰਿਸ਼ਤਾ ਵਿਕਸਤ ਹੁੰਦਾ ਵੇਖਿਆ। ਪਾਮੇਲਾ ਨੇ ਕਿਹਾ, ''ਮੇਰੀ ਮਾਂ ਨੂੰ ਨਹਿਰੂ ਦੇ ਰੂਪ ਵਿਚ ਉਹ ਸਾਥੀ ਮਿਲਿਆ ਜਿਸ ਨੂੰ ਉਹ ਹਮੇਸ਼ਾ ਚਾਹੁੰਦੀ ਸੀ।''      (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement