ਬਜਟ ਚ ਕਾਂਗਰਸ ਦੇ ਵੱਡੇ ਨੇਤਾ ਦੀ ਡਿਮਾਂਡ, ਦੇਸ਼ 'ਚ ਬੰਦ ਹੋਣ 100 ਰੁਪਏ ਦੇ ਨੋਟ
Published : Feb 1, 2019, 3:05 pm IST
Updated : Feb 1, 2019, 3:07 pm IST
SHARE ARTICLE
Chidambaram
Chidambaram

ਕਾਂਗਰਸ ਨੇਤਾ ਪੀ ਚਿਦੰਬਰਮ ਨੇ ਪੀਐਮ ਨਰਿੰਦਰ ਮੋਦੀ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਚਿਦੰਬਰਮ ਨੇ ਵਿਕਾਸ ਦਰ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਤੰਜ ...

ਨਵੀਂ ਦਿੱਲੀ: ਕਾਂਗਰਸ ਨੇਤਾ ਪੀ ਚਿਦੰਬਰਮ ਨੇ ਪੀਐਮ ਨਰਿੰਦਰ ਮੋਦੀ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਚਿਦੰਬਰਮ ਨੇ ਵਿਕਾਸ ਦਰ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਤੰਜ ਕਸਦੇ ਹੋਏ ਟਵਿਟਰ 'ਤੇ ਬੀਜੇਪੀ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਚਿਦੰਬਰਮ ਨੇ ਟਵੀਟ ਕਰ ਲਿਖਿਆ ਹੈ ਕਿ ਜੇਕਰ ਨੋਟਬੰਦੀ ਵਾਲੇ ਸਾਲ 'ਚ ਪੀਐਮ ਮੋਦੀ ਦੀ ਅਗਵਾਈ ਵਿਕਾਸ ਦਰ 8.2 %  ਰਹੀ ਹੈ ਤਾਂ ਕਿਉਂ ਨਾ ਇਕ ਵਾਰ ਫਿਰ ਨੋਟਬੰਦੀ ਕੀਤੀ ਜਾਵੇ।

100 Rs 100 Rs

ਨਾਲ ਹੀ ਚਿਦੰਬਰਮ ਨੇ ਲਿਖਿਆ ਕਿ ਇਸ ਵਾਰ 100 ਰੁਪਏ ਦੇ ਨੋਟ 'ਤੇ ਗੱਲ ਹੋਣੀ ਚਾਹੀਦਾ ਹੈ। ਚਿਦੰਬਰਮ ਨੇ ਇਹ ਵੀ ਪੁੱਛਿਆ ਕਿ ਅਖੀਰ ਕਿਵੇਂ ਬੇਰੁਜ਼ਗਾਰੀ ਵਧਣ ਦੇ ਬਾਵਜੂਦ ਮਾਲੀ ਹਾਲਤ 7 ਫੀ ਸਦੀ ਦੀ ਪੱਧਰ ਤੋਂ ਵੱਧ ਰਹੀ ਹੈ। ਚਿਦੰਬਰਮ ਨੇ ਟਵੀਟ ਕਰ ਪੁੱਛਿਆ ਕਿ ਨੀਤੀ ਕਮਿਸ਼ਨ ਦੇ ਵਾਇਸ ਚਿਅਰਮੈਨ ਪੂਛ ਰਹੇ ਹਨ ਕਿ ਬਿਨਾਂ ਰੁਜ਼ਗਾਰ ਦੇ ਇਕ ਦੇਸ਼ 7 ਫੀ ਸਦੀ ਦੀ ਪੱਧਰ ਤੱਕ ਕਿਵੇਂ ਵਿਕਾਸ ਕਰ ਸਕਦਾ ਹੈ।

100 Rs 100 Rs

ਇਹੀ ਸਾਡਾ ਸਵਾਲ ਵੀ ਹੈ। ਪਿਛਲੇ 45 ਸਾਲਾਂ ਦੀ ਸੱਭ ਤੋਂ ਜ਼ਿਆਦਾ ਬੇਰੁਜ਼ਗਾਰੀ ਪੱਧਰ ਦੇ ਬਾਵਜੂਦ ਮਾਲੀ ਹਾਲਤ ਕਿਵੇਂ 7 ਫੀ ਸਦੀ ਦੀ ਦਰ ਤੱਕ ਵੱਧ ਰਹੀ ਹੈ।  ਦੂਜੇ ਪਾਸੇ ਚਿਦੰਬਰਮ ਨੇ ਮੋਦੀ  ਸਰਕਾਰ 'ਤੇ ਤੰਜ ਕਰਦੇ ਹੋਏ ਅੱਗੇ ਲਿਖਿਆ ਕਿ ,ਮੋਦੀ ਸਰਕਾਰ ਨੇ ਜੀਡੀਪੀ ਦੇ ਅੰਕੜੇ ਤਾਂ ਬਧਾਏ ਪਰ ਉਨ੍ਹਾਂ ਨੂੰ ਇਸਦਾ ਧਿਆਨ ਨਹੀਂ ਰਿਹਾ ਕਿ ਬੇਰੁਜ਼ਗਾਰੀ ਦੀ ਦਰ ਵੀ ਉੱਤੇ ਵਧੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement